www.sabblok.blogspot.com
ਅਜੀਤਗੜ੍ਹ, 30 ਅਪ੍ਰੈਲ (ਏਜੰਸੀਆ )-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਇਕੋਲਾਹਾ (ਨੇੜੇ ਖੰਨਾ) ਵਿਖੇ ਸਿੱਖ ਕੌਮ ਦੇ ਉਘੇ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਧਾਰਮਿਕ ਦੀਵਾਨ 3 ਮਈ ਦਿਨ ਸ਼ੁੱਕਰਵਾਰ ਰਾਤ 8 ਤੋਂ 11 ਵਜੇ ਤੱਕ ਸਜਾਏ ਜਾ ਰਹੇ ਹਨ | ਬਾਬਾ ਹਰਬੰਸ ਸਿੰਘ ਇਕੋਲਾਹਾ ਵਾਲਿਆਂ ਨੇ ਦੱਸਿਆ ਕਿ ਇਸ ਸਮਾਗਮ ਵਿਚ ਹੋਰ ਵੀ ਪੰਥ ਪ੍ਰਸਿੱਧ ਕੀਰਤਨੀ ਜਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ |

No comments:
Post a Comment