www.sabblok.blogspot.com
ਜਲੰਧਰ, 27 ਅਪ੍ਰੈਲ: 1 ਨਵੰਬਰ 2013 ਨੂੰ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਵਜੋਂ ਮਨਾਏ ਜਾ ਰਹੇ 'ਮੇਲਾ ਗ਼ਦਰ ਸ਼ਤਾਬਦੀ ਦਾ' ਮੁਹਿੰਮ ਦੀ ਲੜੀ ਵਜੋਂ ਅੱਜ ਸ਼ਾਮ 7:30 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ 'ਦਾਸਤਾਨੇ ਗ਼ਦਰ' ਨਾਟਕ ਦਾ ਮੰਚਣ ਹੋਏਗਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਗ਼ਦਰ ਸ਼ਤਾਬਦੀ ਮੁਹਿੰਮ ਕਮੇਟੀ ਦੇ ਕੋਆਰਡੀਨੇਟਰ ਕਾਮਰੇਡ ਨੌਨਿਹਾਲ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦਸਿਆ ਕਿ ਗੁਰਿੰਦਰ ਮਕਨਾ ਦੀ ਰਚਨਾ ਅਤੇ ਉਨ•ਾਂ ਦੁਆਰਾ ਨਿਰਦੇਸ਼ਤ ਨਾਟਕ 'ਦਾਸਤਾਨੇ ਗ਼ਦਰ' ਸਾਈਂ ਕਰੀਏਸ਼ਨ, ਅੰਮ੍ਰਿਤਸਰ ਵੱਲੋਂ ਪੇਸ਼ ਕੀਤਾ ਜਾਏਗਾ। ਇਹ ਨਾਟਕ ਗ਼ਦਰ ਲਹਿਰ ਅਤੇ ਉਸ ਦੇ ਬਾਲ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸੰਗਰਾਮੀ ਗਾਥਾ ਉਪਰ ਅਧਾਰਿਤ ਹੈ।

No comments:
Post a Comment