www.sabblok.blogspot.com
ਨਵੀਂ ਦਿੱਲੀ, 28 ਅਪ੍ਰੈਲ (ਏਜੰਸੀ)-ਅਮਰੀਕਾ ਨੂੰ ਜਲਦ ਭਾਰਤ 'ਚ ਬੈਂਕਾਂ ਤੇ ਵਿੱਤੀ ਖੇਤਰ ਤੇ ਹੋਰ ਇਕਾਈਆਂ 'ਚ ਉਸ ਦੇ ਵਾਸੀਆਂ ਦੁਆਰਾ ਰੱਖੀ ਗਈ ਧੰਨ ਸੰਪਤੀ ਦੀ ਜਾਣਕਾਰੀ ਮਿਲ ਸਕਦੀ ਹੈ | ਇਸ ਬਾਰੇ ਉਹ ਆਪਣੇ ਇਕ ਕਾਨੂੰਨ ਦੇ ਹਿਸਾਬ ਨਾਲ ਭਾਰਤ ਸਰਕਾਰ ਨਾਲ ਇਕ ਸਮਝੋਤਾ ਕਰਨਾ ਚਾਹੁੰਦਾ ਹੈ | ਅਮਰੀਕਾ ਤਿੰਨ ਸਾਲ ਪੁਰਾਣੇ ਕਾਨੂੰਨ ਐਫ. ਏ. ਟੀ. ਸੀ. ਏ. ਦੇ ਤਹਿਤ ਬਾਕੀ ਦੇਸ਼ਾਂ ਦੇ ਨਾਲ ਇਹ ਸਮਝੋਤਾ ਕਰ ਰਿਹਾ ਹੈ | ਇਸ ਦਾ ਟੀਚਾ ਅਮਰੀਕੀ ਲੋਕਾਂ ਤੇ ਕੰਪਨੀਆਂ ਦੁਆਰਾ ਵਿਦੇਸ਼ਾਂ 'ਚ ਖਾਤਿਆਂ ਤੇ ਨਿਵੇਸ਼ ਦੇ ਜ਼ਰੀਏ ਕਿਸੀ ਤਰ੍ਹਾਂ ਦੇ ਕਰ ਭੁਗਤਾਨ ਨੂੰ ਰੋਕਣਾ ਹੈ |

No comments:
Post a Comment