jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 28 April 2013

ਅਮਰੀਕੀ ਵੈੱਬਸਾਈਟ ਨੇ ਖੋਲ੍ਹੇ ਮਹਾਤਮਾ ਗਾਂਧੀ ਸਮੇਤ 6 ਵੱਡੀਆਂ ਹਸਤੀਆਂ ਦੇ ਕੱਚੇ ਚਿੱਠੇ

www.sabblok.blogspot.com
(ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਾਹਿਤ )

ਅਮਰੀਕਾ ਦੀ  ਇੱਕ ਵੈੱਬਸਾਈਟ ਕਰੈਕਡ.ਕੌਮ(www.cracked.com) ਨੇ  ਭਾਰਤ ਦੇ ਰਾਸ਼ਟਰਪਿਤਾ ਕਹੇ ਜਾਂਦੇ ਮਹਾਤਮਾ ਗਾਂਧੀ  ਸਮੇਤ ਕਈ ਪ੍ਰਸਿੱਧ ਹਸਤੀਆਂ ਦੇ ਕੱਚੇ ਚਿੱਠੇ ਖੋਲ੍ਹੇ ਹਨ।   ਗਾਂਧੀ ਨੂੰ ਰਾਸ਼ਟਰਪਿਤਾ ਸਮਝਣ ਵਾਲੇ  ਲੋਕ ਨੂੰ ਇਹਨਾਂ ਨੂੰ ਬੇਬੁਨਿਆਦ ਵੀ ਕਹਿ ਰਹੇ ਹਨ ਪਰ ਇਸ ਸਾਈਟ ਨੇ ਜੋ ਹਵਾਲੇ ਦਿੱਤੇ ਹਨ ਉਹਨੂੰ ਦੇਖ ਕੇ ਇਹ ਫਰਜ਼ੀ ਕਹਾਣੀਆਂ ਨਹੀਂ ਲੱਗਦੀਆਂ ।
 ਵੈਬਸਾਈਟ ਨੇ ਲਿਖਿਆ ਹੈ ਕਿ ਮਹਾਤਮਾ ਗਾਂਧੀ ਨੰਗੀਆਂ ਔਰਤਾਂ ਦੇ  ਨਾਲ ਨਹਾਉਣਾ ਅਤੇ ਸੌਣਾ ਪਸੰਦ ਕਰਦੇ ਸਨ ।  ਕਿਹਾ ਗਿਆ ਹੈ ਕਿ ਮਹਾਤਮਾ ਗਾਂਧੀ  ਦੇ ਆਸ਼ਰਮ ਦੇ ਨਿਯਮ ਬਹੁਤ ਸਖ਼ਤ ਸਨ ਅਤੇ  ਗਾਂਧੀ ਦੇ ਨਾਲ ਸੌਣ ਵਾਲੀਆਂ ਔਰਤਾਂ  ਨੂੰ ਉਸਦੇ ਪਤੀ  ਦੇ ਨਾਲ ਸੌਣ ਦੀ ਇਜ਼ਾਜਤ ਨਹੀਂ ਸੀ । ਇਹ ਵੀ ਖੁਲਾਸਾ ਕੀਤਾ ਹੈ ਕਿ  ਉਸ ਨਾਲ ਨੰਗੀਆਂ ਹੋਣ ਵਾਲੀਆਂ ਔਰਤਾਂ ਉਸਦੇ ਸਾਹਮਣੇ ਸਟ੍ਰਿਪਟੀਜ ( ਉਤੇਜਕ ਡਾਂਸ ਕਰਦੇ ਹੋਏ ਇੱਕ – ਇੱਕ ਕੱਪੜਾ ਉਤਾਰਦੇ ਜਾਣਾ ) ਵੀ  ਕਰਿਆ ਕਰਦੀਆਂ ਸਨ ।
ਵੈੱਬਸਾਈਟ ਦਾ ਦਾਅਵਾ ਹੈ ਕਿ ਬੰਗਾਲ ਯਾਤਰਾ ਸਮੇਂ ਗਾਂਧੀ  ਆਪਣੀ ਨਜ਼ਦੀਕੀ ਔਰਤ ਰਿਸ਼ਤੇਦਾਰ ਦੇ ਨਾਲ ਸੌਇਆ ਕਰਦੇ ਸਨ । ਕਿਹਾ ਜਾਂਦਾ ਹੈ ਇਸ  ਔਰਤ ਨੂੰ ਗਾਂਧੀ ਨੇ ਕਹਿ ਕੇ ਝਾਂਸੇ ਵਿੱਚ ਲਿਆ ਸੀ ਕਿ ਜੇ ਉਹਨਾਂ ਅਜਿਹੇ ਨਾ ਕੀਤਾ ਤਾਂ ਮੁਸਲਮਾਨ ਉਸਦੀ ਹੱਤਿਆ ਕਰ ਦੇਣਗੇ।
 ਅਲਬਰਟ ਆਈਂਸਟੀਨ ::   ਪ੍ਰਸਿੱਧ ਭੌਤਿਕ ਵਿਗਿਆਨ ਅਲਬਰਟ ਆਈਂਸਟੀਨ  ਬਾਰੇ ਸਾਈਟ ਨੇ ਲਿਖਿਆ ਹੈ ਕਿ ਉਸਨੇ ਆਪਣੇ ਦੋਵੇ ਪਤਨੀਆਂ ਤੋਂ ਇਲਾਵਾ 10 ਹੋਰ ਔਰਤਾਂ ਨੂੰ ਧੌਖਾ ਦਿੱਤਾ ਸੀ ।
 ਬੇਂਜਾਮਿਨ  ਫਰੈਂਕਲਿਨ ::  ਅਮਰੀਕੀ ਸੰਸਥਾਪਕਾਂ ਵਿੱਚੋਂ ਇੱਕ ਬੇਂਜਾਮਿਨ ਫਰੈਂਕਲਿਨ ਦੇ ਬਾਰੇ ਕਿਹਾ  ਉਸਨੂੰ ਬੁੱਢੀਆਂ ਔਰਤਾਂ ਪਸੰਦ ਸਨ।  ਕਿਉਂਕਿ ਉਸਦਾ ਮੰਨਣਾ ਸੀ ਕਿ ਬੁੱਢੀਆਂ ਔਰਤਾਂ ਨਾਲ ਆਸਾਨੀ ਨਾਲ ਸੈਫ ਸੈਕਸ ਕੀਤਾ  ਜਾ ਸਕਦਾ ਅਤੇ ਬੱਚੇ ਪੈਦਾ ਹੋਣ ਦਾ ਖਤਰਾ ਨਹੀਂ ।
ਵਿੰਸਟਨ ਚਰਚਿਲ :: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਹੇ ਵਿੰਸਟਨ ਚਰਚਿਲ ਦੇ ਬਾਰੇ ਕਿਹਾ ਕਿ ਉਸਨੂੰ ਨੰਗੇ ਰਹਿਣਾ ਜਿ਼ਆਦਾ ਪਸੰਦ ਸੀ ।  ਸਰ ਵਿੰਸਟਨ ਚਰਚਿਲ ਨੂੰ ਦੂਜੇ ਵਿਸ਼ਵ ਯੁੱਧ ਦਾ ਲਾਰਡ ਕਿਹਾ ਜਾਂਦਾ ਅਤੇ ਉਸ ਬਾਰੇ ਲਿਖਿਆ ਕਿ ਉਸਨੂੰ ਨਿਊਡ ਪਰੇਡ ਪਸੰਦ ਸੀ ।
 ਲਾਰਡ ਬਾਇਰਨ ::   24 ਦੀ ਉਮਰ ਵਿੱਚ  ਇੰਗਲੈਂਡ ਦੇ ਪ੍ਰਸਿੱਧ ਕਵੀ ਦੇ ਰੂਪ ਵਿੱਚ ਪਛਾਣ ਬਣਾਉਣ ਵਾਲੇ ਲਾਰਡ ਬਾਇਰਨ  ਦੇ  ਲਿਖਿਆ ਹੈ ਕਿ ਉਸਨੂੰ ਅਲੱਗ- ਅਲੱਗ ਔਰਤਾਂ ਨਾਲ ਸੈਕਸ ਕਰਨ ਦੀ ਲਤ ਲੱਗੀ ਸੀ ।
 ਚਾਰਲੀ ਚੈਪਲਿਨ ::  ਅਮਰੀਕਨ ਫਿਲਮ  ਇਤਿਹਾਸ ਵਿੱਚ ਹਾਸ ਕਲਾਕਾਰ ਦੇ ਰੂਪ ਵਿੱਚ ਆਪਣੀ ਅਮਰ ਪਛਾਣ ਬਣਾਉਣ ਵਾਲੇ  ਚਾਰਲੀ ਚੈਪਲਿਨ ਬਾਰੇ ਖੁਲਾਸਾ ਕੀਤਾ ਕਿ ਉਸ ਨੂੰ ਅਨਜਾਣ ਔਰਤਾਂ ਨਾਲ ਸਰੀਰਕ ਸਬੰਧ ਕਾਇਮ ਕਰਨ ਦਾ ਸੌਂਕ ਸੀ । ਜੋ ਵੀ ਔਰਤ ਉਸਦੇ ਸੰਪਰਕ ਵਿੱਚ ਆਉਂਦੀ ਸੀ ਉਹ ਉਸਦੇ ਨਾਲ ਸੈਕਸ ਕਰਨ ਦੀ ਇੱਛਾ ਰੱਖਦੇ ਹਨ।
 

No comments: