jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 1 May 2013

ਭਾਰਤ ਚੀਨ ਯੁਧ ਦੌਰਾਨ ਲੋਕਾਂ ਨੇ ਜਵਾਹਰ ਲਾਲ ਨਹਿਰੂ ਨੂੰ ਮਾਰੇ ਸਨ ਧੱਕੇ

www.sabblok.blogspot.com

ਨਵੀ ਦਿਲੀ(ਸਬ੍ਲੋਕ ਨਿਊਜ ਬਿਊਰੋ )-ਇਹ ਗਲ ਭਾਵੇਂ ਭਾਰਤ ਚੀਨ ਯੁਧ ਦੌਰਾਨ ਉਸ ਵਕਤ ਭਾਰਤੀ ਮੀਡੀਏ ਵਿਚ ਬਹੁਤ ਜਿਆਦਾ ਪ੍ਰਕਾਸ਼ਤ ਨਹੀਂ ਸੀ ਹੋ ਸਕੀ ਜਿਸ ਬਾਰੇ ਲੋਕਾਂ ਨੂੰ ਸ਼ਾਇਦ ਅਜ ਤਕ ਇਸ ਗਲ ਦਾ ਕੋਈ ਗਿਆਨ ਵੀ ਨਹੀਂ ਹੈ।ਵੈਸੇ ਵੀ ਉਸ ਵਕਤ ਅਜ ਦਾ ਮੀਡੀਆ ਇਤਨਾ ਸ਼ਕਤੀਸ਼ਾਲੀ ਨਹੀਂ ਸੀ ਜਿਸ ਕਾਰਣ ਵੀ ਸ਼ਾਇਦ ਅਜਿਹਾ ਸੰਭਵ ਨਹੀਂ ਹੋ ਸਕਿਆ ਹੋਵੇਗਾ।ਭਾਰਤ ਚੀਨ ਯੁਧ ਕਾਰਣ ਭਾਰਤ ਸਰਕਾਰ ਵਲੋਂ ਅਪਣਾਈ ਗਈ ਗਲਤ ਨੀਤੀ ਕਾਰਣ ਲੋਕਾਂ ਵਿਚ ਪੈਦਾ ਹੋਏ ਗੁਸੇ ਕਾਰਣ ਉਸ ਵਕਤ ਭਾਰਤ ਦੇ ਪਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਖਿਚ ਧੂਹ ਕੀਤੀ ਸੀ ਜਿਸ ਕਾਰਣ ਕਾਂਗਰਸ ਪਾਰਟੀ ਨੂੰ ਭਾਰਤ ਵਿਚ ਕਾਫੀ ਰਾਜਾਂ ਦੀਆਂ ਵਿਧਾਨ ਸਭਾਵਾਂ ਤੇ ਲੋਕਾਂ ਸਭਾ ਦੀਆਂ ਸੀਟਾਂ ਤੋਂ ਹੱਥ ਵੀ ਧੋਣੇ ਪਏ ਸਨ

No comments: