jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 3 May 2013

ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਬਕਾਏ ਦੀ ਕਿਸ਼ਤ ਇਸੇ ਮਹੀਨੇ-ਵਿੱਤ ਮੰਤਰੀ

www.sabblok.blogspot.com

ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਬਕਾਏ ਦੀ ਕਿਸ਼ਤ ਇਸੇ ਮਹੀਨੇ-ਵਿੱਤ ਮੰਤਰੀ 

ਸੰਗਰੂਰ. ਬਾਵਾ
2 ਮਈ P ਪੰਜਾਬ ਸਟੇਟ ਮਨਿਸਟਰੀਅਲ ਪੈਨਸ਼ਰਜ ਯੂਨੀਅਨ ਦਾ ਵਫ਼ਦ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਰਾਜ ਕੁਮਾਰ ਅਰੋੜਾ ਦੀ ਅਗਵਾਈ ਹੇਠ ਸ: ਪਰਮਿੰਦਰ ਸਿੰਘ ਢੀਂਡਸਾ ਖ਼ਜ਼ਾਨਾ ਮੰਤਰੀ ਪੰਜਾਬ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੈਨਸ਼ਨਰਾਂ ਅਤੇ ਮੁਲਜ਼ਮਾਂ ਦੀਆਂ ਮੰਗਾਂ ਸਬੰਧੀ ਮਿਲਿਆ | ਇਸ ਮੌਕੇ ਸ੍ਰੀ ਅਰੋੜਾ ਨੇ ਖ਼ਜ਼ਾਨਾ ਮੰਤਰੀ ਪਾਸੋਂ ਮੰਗ ਕੀਤੀ ਕਿ ਪੈਨਸ਼ਨਰਾਂ ਦੀਆਂ ਮੰਗਾਂ ਨੰੂ ਹਮਦਰਦੀ ਨਾਲ ਵਿਚਾਰਦੇ ਹੋਏ ਮੁਲਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਿਲਦੀਆਂ ਸਹੂਲਤਾਂ ਬਰਕਰਾਰ ਰੱਖੀਆਂ ਜਾਣ, ਕੇਂਦਰੀ ਪੈਟਰਨ 'ਤੇ ਜਨਵਰੀ 2013 ਤੋਂ ਮਹਿੰਗਾਈ ਭੱਤੇ ਦੀ ਕਿਸ਼ਤ ਜਾਰੀ ਕੀਤੀ ਜਾਵੇ,ਪੰਜਵੇਂ ਤਨਖ਼ਾਹ ਕਮਿਸ਼ਨ ਦੀਆ ਸਿਫਾਰਸ਼ਾਂ ਜਨਵਰੀ 2006 ਤੋਂ ਲਾਗੂ ਕੀਤੀਆਂ ਜਾਣ ਅਤੇ ਬਕਾਏ ਦੀ ਆਖ਼ਰੀ ਕਿਸ਼ਤ ਤੁਰੰਤ ਜਾਰੀ ਕੀਤੀ ਜਾਵੇ, ਮੈਡੀਕਲ ਭੱਤੇ 'ਚ ਵਾਧਾ ਕੀਤਾ ਜਾਵੇ | ਖ਼ਜ਼ਾਨਾ ਮੰਤਰੀ ਨੇ ਯੂਨੀਅਨ ਦੇ ਵਫ਼ਦ ਨੰੂ ਵਿਸ਼ਵਾਸ ਦੁਆਇਆ ਕਿ ਬਕਾਏ ਸੰਬੰਧੀ ਭੁਗਤਾਨ ਇੱਕ ਮਹੀਨੇ ਦੇ ਵਿੱਚ-ਵਿੱਚ ਕਰ ਦਿੱਤਾ ਜਾਵੇਗਾ ਅਤੇ ਬਾਕੀ ਦੀਆਂ ਮੰਗਾਂ ਵੀ ਜਲਦੀ ਹੀ ਵਿਚਾਰ ਕਰ ਕੇ ਪੂਰੀਆਂ ਕੀਤੀਆਂ ਜਾਣਗੀਆਂ | ਇਸ ਮੌਕੇ ਜੀਤ ਸਿੰਘ ਢੀਂਡਸਾ, ਰਾਮ ਮੂਰਤੀ ਸ਼ਰਮਾ, ਰਾਮ ਸਿੰਘ ਮਹਿਮੀ, ਉਤਮ ਚੰਦ ਮਦਾਨ, ਆਸਾ ਸਿੰਘ, ਜਗਦੀਸ਼ ਸ਼ਰਮਾ, ਸੁਰਿੰਦਰ ਸਿੰਘ ਸੋਢੀ, ਸੁਖਵਿੰਦਰ ਸਿੰਘ ਸੇਖੋਂ, ਗਿਰਧਾਰੀ ਲਾਲ, ਗੁਰਦੇਵ ਸਿੰਘ, ਮੰਗਤ ਰਾਜ, ਜਸਵੀਰ ਸਿੰਘ, ਹਰਬੰਸ ਲਾਲ ਜਿੰਦਲ, ਜਰਨੈਲ ਸਿੰਘ ਲੁਬਾਣਾ ਸੀਤਾ ਰਾਮ, ਪੀ. ਪੀ. ਸ਼ਰਮਾ, ਜਸਵੰਤ ਰਾਏ, ਪ੍ਰਸ਼ੋਤਮ ਦਾਸ ਸ਼ਰਮਾ ਆਦਿ ਹਾਜ਼ਰ ਸਨ |ਸੰਗਰੂਰ. ਬਾਵਾ--2 ਮਈ -- ਪੰਜਾਬ ਸਟੇਟ ਮਨਿਸਟਰੀਅਲ ਪੈਨਸ਼ਰਜ ਯੂਨੀਅਨ ਦਾ ਵਫ਼ਦ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਰਾਜ ਕੁਮਾਰ ਅਰੋੜਾ ਦੀ ਅਗਵਾਈ ਹੇਠ ਸ: ਪਰਮਿੰਦਰ ਸਿੰਘ ਢੀਂਡਸਾ ਖ਼ਜ਼ਾਨਾ ਮੰਤਰੀ ਪੰਜਾਬ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੈਨਸ਼ਨਰਾਂ ਅਤੇ ਮੁਲਜ਼ਮਾਂ ਦੀਆਂ ਮੰਗਾਂ ਸਬੰਧੀ ਮਿਲਿਆ | ਇਸ ਮੌਕੇ ਸ੍ਰੀ ਅਰੋੜਾ ਨੇ ਖ਼ਜ਼ਾਨਾ ਮੰਤਰੀ ਪਾਸੋਂ ਮੰਗ ਕੀਤੀ ਕਿ ਪੈਨਸ਼ਨਰਾਂ ਦੀਆਂ ਮੰਗਾਂ ਨੰੂ ਹਮਦਰਦੀ ਨਾਲ ਵਿਚਾਰਦੇ ਹੋਏ ਮੁਲਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਿਲਦੀਆਂ ਸਹੂਲਤਾਂ ਬਰਕਰਾਰ ਰੱਖੀਆਂ ਜਾਣ, ਕੇਂਦਰੀ ਪੈਟਰਨ 'ਤੇ ਜਨਵਰੀ 2013 ਤੋਂ ਮਹਿੰਗਾਈ ਭੱਤੇ ਦੀ ਕਿਸ਼ਤ ਜਾਰੀ ਕੀਤੀ ਜਾਵੇ,ਪੰਜਵੇਂ ਤਨਖ਼ਾਹ ਕਮਿਸ਼ਨ ਦੀਆ ਸਿਫਾਰਸ਼ਾਂ ਜਨਵਰੀ 2006 ਤੋਂ ਲਾਗੂ ਕੀਤੀਆਂ ਜਾਣ ਅਤੇ ਬਕਾਏ ਦੀ ਆਖ਼ਰੀ ਕਿਸ਼ਤ ਤੁਰੰਤ ਜਾਰੀ ਕੀਤੀ ਜਾਵੇ, ਮੈਡੀਕਲ ਭੱਤੇ 'ਚ ਵਾਧਾ ਕੀਤਾ ਜਾਵੇ | ਖ਼ਜ਼ਾਨਾ ਮੰਤਰੀ ਨੇ ਯੂਨੀਅਨ ਦੇ ਵਫ਼ਦ ਨੰੂ ਵਿਸ਼ਵਾਸ ਦੁਆਇਆ ਕਿ ਬਕਾਏ ਸੰਬੰਧੀ ਭੁਗਤਾਨ ਇੱਕ ਮਹੀਨੇ ਦੇ ਵਿੱਚ-ਵਿੱਚ ਕਰ ਦਿੱਤਾ ਜਾਵੇਗਾ ਅਤੇ ਬਾਕੀ ਦੀਆਂ ਮੰਗਾਂ ਵੀ ਜਲਦੀ ਹੀ ਵਿਚਾਰ ਕਰ ਕੇ ਪੂਰੀਆਂ ਕੀਤੀਆਂ ਜਾਣਗੀਆਂ | ਇਸ ਮੌਕੇ ਜੀਤ ਸਿੰਘ ਢੀਂਡਸਾ, ਰਾਮ ਮੂਰਤੀ ਸ਼ਰਮਾ, ਰਾਮ ਸਿੰਘ ਮਹਿਮੀ, ਉਤਮ ਚੰਦ ਮਦਾਨ, ਆਸਾ ਸਿੰਘ, ਜਗਦੀਸ਼ ਸ਼ਰਮਾ, ਸੁਰਿੰਦਰ ਸਿੰਘ ਸੋਢੀ, ਸੁਖਵਿੰਦਰ ਸਿੰਘ ਸੇਖੋਂ, ਗਿਰਧਾਰੀ ਲਾਲ, ਗੁਰਦੇਵ ਸਿੰਘ, ਮੰਗਤ ਰਾਜ, ਜਸਵੀਰ ਸਿੰਘ, ਹਰਬੰਸ ਲਾਲ ਜਿੰਦਲ, ਜਰਨੈਲ ਸਿੰਘ ਲੁਬਾਣਾ ਸੀਤਾ ਰਾਮ, ਪੀ. ਪੀ. ਸ਼ਰਮਾ, ਜਸਵੰਤ ਰਾਏ, ਪ੍ਰਸ਼ੋਤਮ ਦਾਸ ਸ਼ਰਮਾ ਆਦਿ ਹਾਜ਼ਰ ਸਨ |

No comments: