jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 3 May 2013

ਸਰਬਜੀਤ ਸਿੰਘ ਦੇ ਅੰਗ ਗਾਇਬ ਸਨ----ਅਮ੍ਰਿਤਸਰ ਪੋਸਟ-ਮਾਟਰਮ ਦੀ ਰਿਪੋਰਟ

www.sabblok.blogspot.com  
ਸਰਬਜੀਤ ਸਿੰਘ ਦੇ ਅੰਗ ਗਾਇਬ ਸਨ --ਸਰਬਜੀਤ ਸਿੰਘ ਦਾ ਪਹਿਲਾ ਪੋਸਟ ਮਾਰਟਮ ਲਾਹੋਰ ਵਿਖੇ ਕੀਤਾ ਗਿਆ ਸੀ ਅਤੇ ਦੂਜਾ ਇੰਡੀਅਨ ਡਾਕਟਰਾਂ ਦੇ ਪੇਨਲ ਵਲੋਂ ਅਮ੍ਰਿਤਸਰ ਕੀਤਾ ਗਿਆ ਸੀ ਇਹ ਪੋਸਟ ਮਾਟ ਰਮ ਏਚ ਏਸ ਰਾਇ ਦੀ ਅਗਵਾਈ ਹੇਠ ਪੰਜ ਡਾਕਟਰਾਂ ਦੇ ਪੇਨਲ ਵਲੋਂ ਕੀਤਾ ਗਿਆ ਸੀ ਜਿਸਦੀ ਰਿਪੋਰਟ 'ਚ ਕਿਹਾ ਗਿਆ ਹੇ ਕਿ ਸਰਬਜੀਤ ਸਿੰਘ ਦਾ ਜੁਬਾੜਾ ਅਤੇ ਹੱਡੀਆਂ ਟੁੱਟੀਆਂ ਹੋਈਆਂ ਸਨ -ਓਸਦੀ ਖੋਪੜੀ ਦੋ ਟੋਟੇ ਹੋ ਚੁੱਕੀ ਸੀ ਅਤੇ ਦਿਮਾਗ ਗਾਇਬ ਸੀ -ਇਸੇ ਤਰਾਂ ਸਰਬਜੀਤ ਸਿੰਘ ਦਾ ਦਿਲ ,ਗਾਲ ਬ੍ਲੇਡ੍ਰ ,ਅਤੇ ਗੁਰਦੇ ਵੀ ਗਾਇਬ ਸਨ -ਪੋਸਟ ਮਾਟਰਮ ਦੀ ਰਿਪੋਰਟ ਤਿਆਰ ਕਰਨ ਲਈ ਵੀ ਇਹ ਅੰਗ ਜਰੂਰੀ ਹਨ ,ਪੰਜ ਪਸਲੀਆਂ ਵੀ ਟੁੱਟੀਆਂ ਹੋਈਆਂ ਸਨ ,ਇੰਡੀਆ ਵਲੋਂ ਪਹਿਲੇ ਪੋਸਟ ਮਾਟ੍ਰਮ ਦੀ ਰਿਪੋਰਟ ਦੀ ਪਾਕਿਸਤਨ ਤੋਂ ਮੰਗ ਕੀਤੀ ਜਾ ਰਹੀ ਹੇਅਮ੍ਰਿਤਸਰ(ਸਬ੍ਲੋਕ ਆਨਲਾਇਨ ਬਿਊਰੋ )--3 ਮਈ --ਸਰਬਜੀਤ ਸਿੰਘ ਦਾ ਪਹਿਲਾ ਪੋਸਟ ਮਾਰਟਮ ਲਾਹੋਰ ਵਿਖੇ ਕੀਤਾ ਗਿਆ ਸੀ ਅਤੇ ਦੂਜਾ ਇੰਡੀਅਨ ਡਾਕਟਰਾਂ ਦੇ ਪੇਨਲ ਵਲੋਂ ਅਮ੍ਰਿਤਸਰ ਕੀਤਾ ਗਿਆ ਸੀ ਇਹ ਪੋਸਟ ਮਾਰਟਮ ਐਚ ਐਸ  ਰਾਇ ਦੀ ਅਗਵਾਈ ਹੇਠ ਪੰਜ ਡਾਕਟਰਾਂ ਦੇ ਪੇਨਲ ਵਲੋਂ ਕੀਤਾ ਗਿਆ ਸੀ ਜਿਸਦੀ ਰਿਪੋਰਟ 'ਚ ਕਿਹਾ ਗਿਆ ਹੇ ਕਿ ਸਰਬਜੀਤ ਸਿੰਘ ਦਾ ਜੁਬਾੜਾ ਅਤੇ ਹੱਡੀਆਂ ਟੁੱਟੀਆਂ ਹੋਈਆਂ ਸਨ -ਓਸਦੀ ਖੋਪੜੀ ਦੋ ਟੋਟੇ ਹੋ ਚੁੱਕੀ ਸੀ ਅਤੇ ਦਿਮਾਗ ਗਾਇਬ ਸੀ -ਇਸੇ ਤਰਾਂ ਸਰਬਜੀਤ ਸਿੰਘ ਦਾ ਦਿਲ ,ਗਾਲ ਬ੍ਲੇਡ੍ਰ ,ਅਤੇ ਗੁਰਦੇ ਵੀ ਗਾਇਬ ਸਨ -ਪੋਸਟ ਮਾਟਰਮ ਦੀ ਰਿਪੋਰਟ ਤਿਆਰ ਕਰਨ ਲਈ ਵੀ ਇਹ ਅੰਗ ਜਰੂਰੀ ਹਨ ,ਪੰਜ ਪਸਲੀਆਂ ਵੀ ਟੁੱਟੀਆਂ ਹੋਈਆਂ ਸਨ ,ਇੰਡੀਆ ਵਲੋਂ ਪਹਿਲੇ ਪੋਸਟ ਮਾਟ੍ਰਮ ਦੀ ਰਿਪੋਰਟ ਦੀ ਪਾਕਿਸਤਨ ਤੋਂ ਮੰਗ ਕੀਤੀ ਜਾ ਰਹੀ ਹੇ

No comments: