ਜ਼ਿਲ੍ਹਾ ਪ੍ਰੀਸ਼ਦ ਜੋਨ ਮਹਿਲ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਬਲਵੰਤ ਕੌਰ ਮਹਿਲ ਤੇ ਸੰਮਤੀ ਜੋਨ ਛਾਪਾ ਤੋਂ ਉਮੀਦਵਾਰ ਬੀਬੀ ਗੁਰਮੀਤ ਕੌਰ ਭੱਟੀ ਜੇਤੂ
www.sabblok.blogspot.com
ਜ਼ਿਲ੍ਹਾ
ਪ੍ਰੀਸ਼ਦ ਜੋਨ ਮਹਿਲ ਕਲਾਂ ਤੋਂ ਜੇਤੂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਬਲਵੰਤ
ਕੌਰ ਮਹਿਲ ਕਲਾਂ ਤੇ ਸੰਮਤੀ ਜੋਨ ਛਾਪਾ ਤੋਂ ਜੇਤੂ ਉਮੀਦਵਾਰ ਬੀਬੀ ਗੁਰਮੀਤ ਕੌਰ ਭੱਟੀ
ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕਰਦੇ ਹੋਏ ਮੈਂਬਰ ਸ਼੍ਰੋਮਣੀ ਕਮੇਟੀ ਸੰਤ ਜਸਵੀਰ
ਸਿੰਘ ਖਾਲਸਾ।
No comments:
Post a Comment