www.sabblok.blogspot.com
ਨਵੀਂ ਦਿੱਲੀ, 19 ਜੂਨ – ਉਤਰਾਖੰਡ ‘ਚ ਹੜ੍ਹ ਨਾਲ ਕੇਦਾਰਨਾਥ ਮੰਦਿਰ ਦਾ ਬਹੁਤ ਨੁਕਸਾਨ ਹੋਇਆ ਹੈ ਗਰਭ ਗ੍ਰਹਿ ਨੂੰ ਛੱਡ ਕੇ ਕੁਝ ਨਹੀਂ ਬਚਿਆ ਹੈ ਅਤੇ ਮੰਦਿਰ ਕਮੇਟੀ ਦੇ ਪ੍ਰਮੁੱਖ ਦਾ ਮੰਨਣਾ ਹੈ ਕਿ ਇਸ ਪਵਿੱਤਰ ਧਾਮ ਨੂੰ ਫਿਰ ਤੋਂ ਵਸਾਉਣ ‘ਚ 3 ਸਾਲ ਦਾ ਸਮਾਂ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ ਸਿਰਫ ਕੇਦਾਰਨਾਥ ਖੇਤਰ ‘ਚ ਹੀ 1000 ਕਰੋੜ ਰੁਪਏ ਤੋਂ ਜ਼ਿਆਦਾ ਨੁਕਸਾਨ ਦਾ ਅਨੁਮਾਨ ਕੀਤਾ ਗਿਆ ਹੈ। ਸਾਰਾ ਬੁਨਿਆਦੀ ਢਾਂਚਾ ਖਤਮ ਹੋ ਗਿਆ ਹੈ। ਜਿਸ ਨੂੰ ਵਿਗਿਆਨਕ ਤਰੀਕੇ ਨਾਲ ਦੁਬਾਰਾ ਵਸਾਉਣ ‘ਚ 3 ਸਾਲ ਦਾ ਸਮਾਂ ਲੱਗ ਜਾਵੇਗਾ। ਕਿਉਂਕਿ ਉਥੇ ਸਾਲ ‘ਚ 3 ਮਹੀਨੇ ਹੀ ਕੰਮ ਹੋ ਸਕਦਾ ਹੈ। ਮੰਦਿਰ ਦੇ 19 ਕਰਮਚਾਰੀਆਂ ਦਾ ਵੀ ਕੁਝ ਪਤਾ ਨਹੀਂ ਚੱਲ ਰਿਹਾ ਹੈ।

No comments:
Post a Comment