www.sabblok.blogspot.com
ਹਾਲੇ ਵੀ 62 ਹਜ਼ਾਰ ਤੋਂ ਵੱਧ ਯਾਤਰੂ ਫਸੇ ਹੋਏ ਹਨ
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕਾਂਗਰਸ ਦੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਨੇ ਬੁ¤ਧਵਾਰ ਨੂੰ ਹੜ੍ਹ ਪੀੜਤ ਉਤਰਾਖੰਡ ਪ੍ਰਦੇਸ਼ ਦਾ ਹਵਾਈ ਸਰਵੇਖਣ ਕੀਤਾ ਅਤੇ ਸੂਬੇ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਹੜ੍ਹਾਂ ਕਾਰਨ ਬੁਰੀ ਤਰ੍ਹਾਂ ਨਾਲ ਤਬਾਹ ਹੋਏ ਉਤਰਾਖੰਡ ਪ੍ਰਦੇਸ਼ ਨੂੰ 1000 ਕਰੋੜ ਰੁਪਏ ਦਾ ਰਾਹਤ ਪੈਕੇਜ ਦਿ¤ਤਾ ਜਾਵੇਗਾ ਅਤੇ ਹੋਰ ਵੀ ਸੰਭਵ ਮਦਦ ਪੀੜਤ ਪਰਿਵਾਰਾਂ ਨੂੰ ਪਹੁੰਚਾਈ ਜਾਵੇਗੀ।

No comments:
Post a Comment