www.sabblok.blogspot.com
ਗਗਨਦੀਪ ਸੋਹਲ
ਚੰਡੀਗੜ੍ਰ 7 ਜੂਨ:
ਪੰਜਾਬ ਸਰਕਾਰ ਵਲੋ' ਵੱਖ ਵੱਖ ਵਿਭਾਗਾਂ ਲਈ 1192 ਕਲਰਕਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਗੱਲ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇਥੇ ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਕਤ ਆਸਾਮੀਆਂ ਦੀ ਭਰਤੀ ਲਈ ਬਿਨੈਕਾਰ ਨੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ/ਸੰਸਥਾ ਤੋ ਗ੍ਰੈਜੂਏਸ਼ਨ ਡਿਗਰੀ ਨਾਲ ਦਸਵੀ' ਪੱਧਰ ਦੀ ਪੰਜਾਬੀ ਪਾਸ ਕੀਤੀ ਹੋਵੇ ਅਤੇ ਸਰਕਾਰੀ ਮਾਨਤਾ ਪ੍ਰਾਪਤ ਸੰਸਥਾ ਤੋ' ਜਾਂ ਫਿਰ ਆਈ ਐਸ ਓ ਪ੍ਰਮਾਣਤ ਸੰਸਥਾ ਤੋ' ਆਫਿਸ ਪ੍ਰੋਡਕਟਿਵੀਟੀ ਐਪਲੀਕੇਸ਼ਨ ਵਿਚ ਸੂਚਨਾ ਤਕਨਾਲੋਜੀ ਵਿਚ ਪਰਸਨਲ ਕੰਪਿਊਟਰ ਦੀ ਵਰਤੋ' 'ਤੇ ਜਾ ਫਿਰ ਡੈਸਕਟਾਪ ਪਬਲਿਸ਼ਿੰਗ ਐਪਲੀਕੇਸ਼ਨ ਦਾ 124 ਘੰਟਿਆ ਦਾ ਕੋਰਸ ਕੀਤਾ ਹੋਵੇ ਜਾ ਫਿਰ 'ਓ' ਲੈਵਲ ਦਾ ਕੰਪਿਊਟਰ ਕੋਰਸ ਕੀਤਾ ਹੋਵੇ।
ਬੁਲਾਰੇ ਨੇ ਅੱਗੇ ਦੱਸਿਆ ਕਿ ਬਿਨੈ ਕਾਰ ਅਧੀਨ ਸੇਵਾਂਵਾਂ ਚੋਣ ਬੋਰਡ ਦੀ ਵੈੱਬ ਸਾਈਟ ਮਮਮ.ਬਚਅਹ਼ਲਤਤਤਲ.ਪਰਡ.ਜਅ ਤੇ ਆਨ ਲਾਈਨ 11 ਜੂਨ ਤੋ ਪਹਿਲੀ ਜੁਲਾਈ 2013 ਤੱਕ ਸ਼ਾਮ 5.00 ਵਜੇ ਤੱਕ ਅਪਲਾਈ ਕਰ ਸਕਦੇ ਹਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੂਸਾਰ ਪੰਜਾਬੀ ਟਾਈਪ ਟੈਸਟ ਨਿਰਧਾਰਤ ਸਪੀਡ ਨਾਲ ਪਹਿਲਾਂ ਪਾਸ ਕਰਨਾ ਲਾਜ਼ਮੀ ਹੋਵੇਗਾ। ਕੰਪਿਊਟਰ ਤੇ ਟਾਈਪ ਟੈਸਟ ਦੇਣ ਵਾਲੇ ਉਮੀਦਵਾਰਬ ਅੰਗਰੇਜੀ ਕੀ-ਬੋਰਡ ਤੇ ਂਤਕਕਤ ਰਗ ੲਰਖ ਰਿਅਵ ਤੇ ਹੀ ਟੈਸਟ ਦੇਣਗੇ।
ਉਹਨਾਂ ਅਗੇ ਦੱਸਿਆ ਕਿ ਉਕਤ ਅਸਾਮੀਆਂ ਨਾਲ ਸਬੰਧਿਤ ਸ਼ਰਤਾਂ ਅਧੀਨ ਸੇਵਾਵਾਂ ਚੋਣ ਬੋਰਡ ਦੀ ਉਕਤ ਵੈਬ ਸਾਈਟ ਤੇ 11 ਜੂਨ ਤੋ' ਉਪਲਬਧ ਕਰਵਾ ਦਿਤੀ ਜਾਵੇਗੀ ਅਤੇ ਉਮੀਦਵਾਰ ਕੇਵਲ ਆਨ ਲਾਈਨ ਅਪਲਾਈ ਕਰ ਸਕਣਗੇ।

No comments:
Post a Comment