www.sabblok.blogspot.com
ਨਰੇਂਦਰ ਮੋਦੀ ਨੇ ਲਿਆ ਦੇਸ਼ ਨੂੰ ਕਾਂਗਰਸ ਮੁਕਤ ਬਣਾਉਣ ਦਾ ਸੰਕਲਪ
ਨਰੇਂਦਰ ਮੋਦੀ ਨੇ ਲਿਆ ਦੇਸ਼ ਨੂੰ ਕਾਂਗਰਸ ਮੁਕਤ ਬਣਾਉਣ ਦਾ ਸੰਕਲਪ
ਪਣਜੀ , 9 ਜੂਨ (ਏਜੰਸੀ)- ਭਾਜਪਾ ਦੀ ਗੋਆ ਬੈਠਕ ਦੇ ਆਖਰੀ ਦਿਨ ਗੁਜਰਾਤ ਦੇ ਮੁੱਖ
ਮੰਤਰੀ ਨਰੇਂਦਰ ਮੋਦੀ ਨੂੰ 2014 ਆਮ ਚੋਣਾਂ ਲਈ ਪ੍ਰਚਾਰ ਕਮੇਟੀ ਦੀ ਕਮਾਨ ਸੌਂਪ ਦਿੱਤੀ
ਗਈ ਹੈ। ਇਸਦਾ ਐਲਾਨ ਪਾਰਟੀ ਦੇ ਪ੍ਰਮੁੱਖ ਰਾਜਨਾਥ ਸਿੰਘ ਨੇ ਅੱਜ ਬੈਠਕ 'ਚ ਕੀਤਾ ਅਤੇ
ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਦੀ ਭਾਵਨਾਵਾਂ ਦਾ ਖਿਆਲ ਰੱਖੇਗੀ। ਇਸ ਮੌਕੇ 'ਤੇ ਮੋਦੀ
ਨੇ ਕਾਂਗਰਸ 'ਤੇ ਜੋਰਦਾਰ ਹਮਲਾ ਕਰਦਿਆ ਕਿਹਾ ਕਿ ਉਨ੍ਹਾਂ ਨੇ ਦੇਸ਼ ਨੂੰ ਕਾਂਗਰਸ ਮੁਕਤ
ਬਣਾਉਣ ਦਾ ਸੰਕਲਪ ਕੀਤਾ ਹੈ
No comments:
Post a Comment