www.sabblok.blogspot.com
ਅਜੀਤਗੜ੍ਹ, 3 ਜੂਨ (ਸ਼ੇਰਗਿੱਲ)-ਪੰਜਾਬ ਸਰਕਾਰ ਨੇ 21 ਸਿੱਖਿਆ ਅਧਿਕਾਰੀਆਂ ਤਾਇਨਾਤੀਆਂ ਅਤੇ ਐਡਜਸਟਮੈਂਟਾਂ ਕੀਤੀਆਂ ਹਨ | ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀਮਤੀ ਅੰਜਲੀ ਭਾਵੜਾ ਵੱਲੋਂ ਜਾਰੀ ਹੁਕਮਾਂ ਅਨੁਸਾਰ ਅਵਤਾਰ ਸਿੰਘ ਨੂੰ ਮੰਡਲ ਸਿੱਖਿਆ ਅਫ਼ਸਰ ਜਲੰਧਰ, ਰਾਜਮਹਿੰਦਰ ਕੌਰ ਨੂੰ ਉਪ ਮੰਡਲ ਸਿੱਖਿਆ ਅਫ਼ਸਰ ਨਾਭਾ, ਹਰਜੀਤ ਸਿੰਘ ਉਪ ਮੰਡਲ ਸਿੱਖਿਆ ਅਫ਼ਸਰ ਨਾਭਾ ਨੂੰ ਡਿਪਟੀ ਡਾਇਰੈਕਟਰ ਵੋਕੇਸ਼ਨਲ ਦਫ਼ਤਰ ਡੀ. ਪੀ. ਆਈ ਸੈਕੰਡਰੀ, ਪਰਮਜੀਤ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਨਤਾਰਨ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਨਤਾਰਨ, ਦਰਸ਼ਨਾ ਕੁਮਾਰ ਮਾਈਆ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਨਤਾਰਨ ਨੂੰ ਪਿ੍ੰਸੀਪਲ ਸਰਕਾਰੀ ਇਨ ਸਰਵਿਸ ਟੇ੍ਰਨਿੰਗ ਸੈਂਟਰ ਅੰਮਿ੍ਤਸਰ, ਸਤਿੰਦਰਵੀਰ ਸਿੰਘ ਪਿ੍ੰਸੀਪਲ ਸ. ਸ. ਸ. ਸ. ਰਾਮਬਾਗ ਗੇਟ ਅੰਮਿ੍ਤਸਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅੰਮਿ੍ਤਸਰ ਵਾਧੂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅੰਮਿ੍ਤਸਰ, ਕੁਲਵੰਤ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ/ਐਲੀਮੈਂਟਰੀ ਸ਼ਹੀਦ ਭਗਤ ਸਿੰਘ ਨਗਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਐਲੀਮੈਂਟਰੀ ਸ਼ਹੀਦ ਭਗਤ ਸਿੰਘ ਨਗਰ, ਗੁਰਜੀਤ ਸਿੰਘ ਪਿੰ੍ਰਸੀਪਲ ਸ. ਸ. ਸ. ਸ. ਦਿਆਲਪੁਰ ਸੋਢੀਆ ਅਜੀਤਗੜ੍ਹ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਜੀਤਗੜ੍ਹ ਅਤੇ ਵਾਧੂ ਚਾਰਜ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਜੀਤਗੜ੍ਹ, ਪ੍ਰਦੀਪ ਦੇਵੜਾ ਪਿ੍ੰਸੀਪਲ ਸ. ਸ. ਸ. ਸ. ਮੁਦਕੀ ਫਿਰੋਜ਼ਪੁਰ ਨੂੰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਫਿਰੋਜ਼ਪੁਰ, ਜਰਨੈਲ ਸਿੰਘ ਪਿ੍ੰਸੀਪਲ ਸ. ਸ. ਸ. ਸ. ਭੁਡੇਸਰਾਏ ਜਲੰਧਰ ਨੂੰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕਪੂਰਥਲਾ, ਸਨੇਹ ਰਾਣੀ ਸੀਨੀਅਰ ਲੈਕ: ਸਰਕਾਰੀ ਇਨ ਸਰਵਿਸ ਟ੍ਰੇਨਿੰਗ ਸੈਂਟਰ ਲੁਧਿਆਣਾ ਨੂੰ ਸ. ਸ. ਸ. ਸ. ਹੰਭੜਾ ਲੁਧਿਆਣਾ, ਰਣਜੀਤ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸੰਗਰੂਰ ਨੂੰ ਪਿ੍ੰਸੀਪਲ ਸ. ਸ. ਸ. ਸ. ਨਾਰੀਕੇ ਸੰਗਰੂਰ, ਸੰਦੀਪ ਨਾਗਰ ਸ. ਸ. ਸ. ਸ. ਧਗੇੜਾ ਪਟਿਆਲਾ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਰਨਾਲਾ, ਗੁਰਮੀਤ ਸਿੰਘ ਦਿਓਲ ਪਿ੍ੰਸੀਪਲ ਸ. ਸ. ਸ. ਸ. ਭਸੌੜ ਸੰਗਰੂਰ ਨੂੰ ਪਿ੍ੰਸੀਪਲ ਸ. ਸ. ਸ. ਸ. ਤੇਈਪੁਰ ਪਟਿਆਲਾ, ਨਿਰਮਲ ਸਿੰਘ ਸ. ਸ. ਸ. ਸ. ਈਲਵਾਲ ਗੱਗੜਪੁਰ ਸੰਗਰੂਰ ਨੂੰ ਉਪ ਜ਼ਿਲ੍ਹਾ ਸਿੱ ਖਿਆ ਅਫ਼ਸਰ ਐਲੀਮੈਂਟਰੀ ਸੰਗਰੂਰ, ਰਮਨਜੀਤ ਪਿੰ੍ਰਸੀਪਲ ਸ. ਸ. ਸ. ਸ. ਜੱਬੋਮਾਜਰਾ ਸੰਗਰੂਰ ਨੂੰ ਪਿ੍ੰਸੀਪਲ ਸ. ਸ. ਸ. ਸ. ਨਾਭਾ, ਪ੍ਰਦੀਪ ਕੌਰ ਪਿ੍ੰਸੀਪਲ ਸ. ਕੰ ਸ. ਸ. ਸ. ਰੋਡੇ ਮੋਗਾ ਨੂੰ ਸ. ਕੰ ਸ. ਸ. ਸ. ਡਾਲਾ ਮੋਗਾ, ਇੰਦਰਜੀਤ ਸਿੰਘ ਪਿ੍ੰਸੀਪਲ ਸ. ਸ. ਸ. ਸ. ਸੰਗੋਕਤਰਾ ਆਲਾ ਹੁਸ਼ਿਆਰਪੁਰ ਨੂੰ ਪਿ੍ੰਸੀਪਲ ਸ. ਸ. ਸ. ਸ. ਹਰਦੋਖੁਦਪੁਰ ਹੁਸ਼ਿਆਰਪੁਰ, ਦਰਸ਼ਨ ਸਿੰਘ ਪਿੰ੍ਰਸੀਪਲ ਸ. ਸ. ਸ. ਸ. ਜਨੋੜੀ ਹੁਸ਼ਿਆਰਪੁਰ ਨੂੰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹੁਸ਼ਿਆਰਪੁਰ, ਬਹਾਦਰ ਸਿੰਘ ਪਿ੍ੰਸੀਪਲ ਸ. ਸ. ਸ. ਸ. ਮਾੜੂ ਪਟਿਆਲਾ ਨੂੰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪਟਿਆਲਾ ਅਤੇ ਪਰਮਜੀਤ ਕੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪਟਿਆਲਾ ਨੂੰ ਸੀਨੀ: ਲੈਕ: ਸਰਕਾਰੀ ਇਨ ਸਰਵਿਸ ਟੇ੍ਰਨਿੰਗ ਸੈਂਟਰ ਪਟਿਆਲਾ ਵਿਖੇ ਤਾਇਨਾਤ ਕੀਤਾ ਗਿਆ ਹੈ |

No comments:
Post a Comment