www.sabblok.blogspot.com
ਜਲੰਧਰ, 19 ਜੂਨ: --- ਗ਼ਦਰ ਸ਼ਤਾਬਦੀ ਮੁਹਿੰਮ ਕਮੇਟੀ ਦੀ ਲੜੀ ਵਜੋਂ 29 ਜੂਨ ਸ਼ਾਮ 5 ਵਜੇ ਗੀਤ-ਸੰਗੀਤ ਅਤੇ ਸ਼ਾਮ ਠੀਕ 7:45 'ਤੇ 'ਇਕ ਸੀ ਆਮ ਆਦਮੀ' ਨਾਟਕ ਦਾ ਮੰਚਣ ਕੀਤਾ ਜਾ ਰਿਹਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਸੰਗੀਤ ਨਿਰਦੇਸ਼ਕ ਅਜੈ (ਕੇ.ਵੀ. ਸਕੂਲ, ਆਰ.ਸੀ.ਐਫ. ਕਪੂਰਥਲਾ) ਅਤੇ ਸੰਦੀਪ ਵਰਮਾ (ਆਰਮੀ ਪਬਲਿਕ ਸਕੂਲ ਜਲੰਧਰ ਛਾਉਣੀ) ਦੀ ਨਿਰਦੇਸ਼ਨਾ 'ਚ ਸਭਿਆਚਰਕ ਪ੍ਰਦੂਸ਼ਣ ਤੋਂ ਜਨ ਜਾਗਰਤੀ ਪੈਦਾ ਕਰਨ ਲਈ ਗੰਭੀਰ ਵਿਚਾਰਾਂ ਦੇ ਨਾਲ ਗੀਤ-ਸੰਗੀਤ ਹੋਏਗਾ।
ਇਸ ਉਪਰੰਤ ਠੀਕ 7:45 ਸ਼ਾਮ ਬਲਜਿੰਦਰ ਸੰਧੂ ਅਬੋਹਰ ਦਾ ਲਿਖਿਆ ਨਾਟਕ 'ਇਕ ਸੀ ਆਮ ਆਦਮੀ' ਮਨੀਸ਼ ਮਦਾਨ ਦੀ ਨਿਰਦੇਸ਼ਨਾ 'ਚ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਖੇਡਿਆ ਜਾਏਗਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਅਗਾਂਹਵਧੂ, ਲੋਕ-ਪੱਖੀ ਗੀਤ-ਸੰਗੀਤ ਅਤੇ ਨਾਟ-ਪ੍ਰੇਮੀਆਂ ਨੂੰ ਪਰਿਵਾਰਾਂ ਸਮੇਤ ਸਮਾਗਮ 'ਚ ਸ਼ਾਮਲ ਹੋਣ ਦੀ ਜ਼ੋਰਦਾਰ ਅਪੀਲ ਕੀਤੀ ਹੈ।

No comments:
Post a Comment