jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 3 June 2013

ਤੁਰਕੀ ਦੇ 67 ਸ਼ਹਿਰਾ 'ਚ ਇਸਲਾਮੀ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ

www.sabblok.blogspot.com

Photo: ਤਾਜ਼ਾ ਖ਼ਬਰਾਂ
ਤੁਰਕੀ ਦੇ 67 ਸ਼ਹਿਰਾ 'ਚ ਇਸਲਾਮੀ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ

ਇੰਸਤਾਬੁਲ, 3 ਜੂਨ (ਏਜੰਸੀ)- ਤੁਰਕੀ ਦੀ ਪੁਲਿਸ ਨੂੰ ਅੰਕਾਰਾ 'ਚ ਪ੍ਰਦਰਸ਼ਨਕਾਰੀਆਂ 'ਤੇ ਅਥਰੂ ਗੈਸ ਦੇ ਗੋਲੇ ਛੱਡਣੇ ਪਏ ਜਦ ਕਿ ਦੇਸ਼ ਦੀ ਇਸਲਾਮੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਦੇ ਤੀਸਰੇ ਦਿਨ ਹਜ਼ਾਰਾਂ ਦੀ ਸੰਖਿਆ 'ਚ ਲੋਕਾਂ ਨੇ ਇੰਸਤਾਬੁਲ ਦੇ ਮੁੱਖ ਤਕਸਿਮ ਚੌਕ ਨੂੰ ਘੇਰ ਲਿਆ। ਦੇਸ਼ ਦੇ ਗ੍ਰਹਿ ਮੰਤਰੀ ਨੇ ਦੱਸਿਆ ਕਿ ਦੇਸ਼ ਭਰ ਦੇ 67 ਸ਼ਹਿਰਾਂ 'ਚ ਅਸ਼ਾਂਤੀ ਫੈਲ ਗਈ ਹੈ ਅਤੇ ਵਿਰੋਧ ਪ੍ਰਦਰਸ਼ਨ ਹੋਇਆ ਹੈ। ਇਸ ਵਿਚਕਾਰ 1700 ਤੋਂ ਜ਼ਿਆਦਾ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਪਰ ਜ਼ਿਆਦਾਤਰ ਨੂੰ ਰਿਹਾਅ ਕਰ ਦਿੱਤਾ ਗਿਆ। ਤਕਸਿਮ ਚੌਕ ਤੋਂ ਪੁਲਿਸ ਹਟਣ ਤੋਂ ਬਾਅਦ ਦੇ ਇਕ ਦਿਨ ਬਾਅਦ ਪੂਰੇ ਦੇਸ਼ ਤੋਂ ਆਏ ਲੋਕ ਵੱਡੀ ਸੰਖਿਆ 'ਚ ਮੌਜੂਦ ਸਨ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਲੱਗਾ ਰਹੇ ਸਨ। ਇਸ ਵਿਚਕਾਰ ਅੰਕਾਰਾ 'ਚ ਪੁਲਿਸ ਨੇ ਪ੍ਰਧਾਨ ਮੰਤਰੀ ਦੇ ਉੱਚ ਸੁਰੱਖਿਆ ਵਾਲੇ ਦਫਤਰ ਦੇ ਵੱਲ ਵੱਧਣ ਦੀ ਕੋਸ਼ਿਸ਼ ਕਰ ਰਹੇ ਕਰੀਬ ਨੂੰ 1000 ਲੋਕਾਂ ਨੂੰ ਭਜਾਉਣ ਦੀ ਖਾਤਰ ਅਥਰੂ ਗੈਸ ਦੇ ਗੋਲੇ ਛੱਡੇ ਅਤੇ ਪਾਣੀ ਦੀ ਬੌਛਾਰ ਕੀਤੀ ਗਈ।

No comments: