www.sabblok.blogspot.com
ਸ੍ਰੀ ਮੁਕਤਸਰ ਸਾਹਿਬ, 14 ਜੂਨ (ਅਮਨ)-ਬੀਤੀ 9 ਜੂਨ ਨੂੰ ਟੀ.ਈ.ਟੀ. ਦੀ ਦੋਹਰੀ ਸ਼ਿਫ਼ਟ ਵਿਚ ਡਿਊਟੀ ਦੇਣ ਵਾਲੇ ਅਧਿਆਪਕਾਂ ਦੁਆਰਾ ਜੋ 400 ਰੁਪਏ ਮਿਹਨਤਾਨਾ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ | ਹੁਣ ਇਨ੍ਹਾਂ ਅਧਿਆਪਕਾਂ ਨੇ ਐਸ. ਸੀ. ਈ. ਆਰ. ਟੀ. ਤੇ ਪੰਜਾਬ ਸਰਕਾਰ ਨੂੰ ਇਕ ਹਫ਼ਤੇ ਦਾ ਅਲਟੀਮੇਟਮ ਦਿੰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਬਣਦਾ 800 ਰੁਪਇਆ ਇਕ ਹਫ਼ਤੇ ਵਿਚ ਨਾ ਦਿੱਤਾ ਗਿਆ ਤਾਂ ਉਹ 20 ਜੂਨ ਨੂੰ ਚੰਡੀਗੜ੍ਹ ਵਿਖੇ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਨਗੇ | ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਰਗਟ ਸਿੰਘ ਜਬਰ, ਜਨਰਲ ਸਕੱਤਰ ਸੁਰਿੰਦਰ ਸਹਿਗਲ ਨੇ ਕਿਹਾ ਹੈ ਕਿ ਖ਼ੁਦ ਮੁੱਖ ਮੰਤਰੀ ਇਸ ਸਬੰਧੀ ਐਸ.ਸੀ.ਈ.ਆਰ.ਟੀ. ਨੂੰ ਨਿਰਦੇਸ਼ ਦੇਣ |

No comments:
Post a Comment