www.sabblok.blogspot.com
ਚੰਡੀਗੜ,19 ਜੂਨ (ਪੰਜਾਬ ਅਪਡੇਟ ਬਿਊਰੋ)- ਪੰਜਾਬ ਸਿੱਖਿਆ ਵਿਭਾਗ ਵਲੋਂ ਲਏ ਗਏ ਅਧਿਆਪਕ ਯੋਗਤਾ ਟੈਸਟ ਦੇ ਨਤੀਜਿਆ ਦਾ ਅੱਜ ਐਲਾਨ ਹੋ ਰਿਹਾ ਹੈ । ਪੰਜਾਬ ਅਪਡੇਟ ਨੂੰ ਪੰਜਾਬ ਸਿੱਖਿਆ ਵਿਭਾਗ ਦੇ ਉਚ ਪੱਧਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਅਧਿਆਪਕ ਯੋਗਤਾ ( ਈ ਟੀ ਟੀ ) ਦੀ ਪਾਸ ਪ੍ਰਤੀਸ਼ਤ 7.04 ਫੀਸਦੀ ਰਹੀ ਹੈ । ਇਸ ਵਿਚ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ ਨੇ 119 ਅੰਕ ਪ੍ਰਾਪਤ ਕੀਤੇ ਹਨ।
ਈ ਟੀ ਟੀ ਅਧਿਆਪਕ ਯੋਗਤਾ ਵਿਚ 43 ਹਜ਼ਾਰ 651 ਲੜਕੀਆਂ ਅਤੇ 16 ਹਜ਼ਾਰ 731 ਲੜਕਿਆ ਨੇ ਹਿੱਸਾ ਲਿਆ ਸੀ। ਅਤੇ 4251 ਉਮੀਦਵਾਰ ਗੈਰ ਹਾਜ਼ਰ ਰਹੇ ਸਨ । ਈ ਟੀ ਟੀ ਵਿਚ ਜਰਨਲ ਵਰਗ ਦੇ 2408 ਅਤੇ Sc/bc ਤੇ ਹੋਰ ਰਾਖ਼ਵੀਆਂ ਸ੍ਰੇਣੀਆਂ ਦੇ 1843 ਵਿਦਿਆਰਥੀਆਂ ਨੇ ਇਸ ਟੈਸਟ ਨੂੰ ਪਾਸ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ।
ਅਧਿਆਪਕ ਯੋਗਤਾ ( ਬੀਐਡ ) ਦੀ ਪਾਸ ਪ੍ਰਤੀਸ਼ਤ 3.05% ਫੀਸਦੀ ਰਹੀ ਹੈ । ਇਸ ਵਿਚ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ ਨੇ 118 ਅੰਕ ਪ੍ਰਾਪਤ ਕੀਤੇ ਹਨ। ਬੀਐਡ ਅਧਿਆਪਕ ਯੋਗਤਾ ਲਈ 29 ਹਜ਼ਾਰ 926 ਲੜਕੇ ਅਤੇ 1ਲੱਖ 38 ਹਜ਼ਾਰ 470 ਲੜਕੀਆ ਨੇ ਇਮਤਿਹਾਨ ਦਿੱਤਾ ਸੀ। ਇਸ ਇਮਿਤਹਾਨ ਵਿਚੋਂ ਜਰਨਲ ਵਰਗ ਨਾਲ ਸੰਬਧਿਤ 3406 ਲੜਕੇ ਲੜਕੀਆ ਨੇ ਅਤੇ 1735 Sc/bc ਤੇ ਹੋਰ ਰਾਖ਼ਵੀਆਂ ਸ੍ਰੇਣੀਆਂ ਦੇ ਵਿਦਿਆਰਥੀਆਂ ਨੇ ਇਸ ਟੈਸਟ ਨੂੰ ਪਾਸ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ।

No comments:
Post a Comment