jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 4 June 2013

ਓਵਰਲੋਡ ਵਾਹਨ ਦਿੰਦੇ ਨੇ ਹਾਦਸਿਆਂ ਨੂੰ ਸੱਦਾ

www.sabblok.blogspot.com 

 ਬਹਿਰਾਮ, (ਆਰ. ਡੀ. ਰਾਮਾ)-ਇਲਾਕੇ 'ਚ ਘੁੰਮਦੇ ਓਵਰਲੋਡ ਵਾਹਨ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਪਰ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਇਹ ਓਵਰਲੋਡ ਵਾਹਨ ਜਿਵੇਂ ਟਰੱਕ, ਟਰਾਲੀਆਂ ਜੋ ਕਿ ਤਿੰਨ ਤੋਂ 5-6-8 ਫੁੱਟ ਤੱਕ ਬਾਹਰ ਲਟਕੇ ਹੁੰਦੇ ਹਨ, ਦੇ ਡਰਾਈਵਰ ਆਪਣੀ ਮਰਜ਼ੀ ਨਾਲ ਟਰੱਕ, ਟਰਾਲੀਆਂ ਸੜਕ ਦੇ ਵਿਚਕਾਰ ਹੀ ਰੋਕ ਲੈਂਦੇ ਹਨ ਜਿਸ ਨਾਲ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਲਾਕੇ ਦੇ ਪਿੰਡਾਂ ਦੇ ਲੋਕਾਂ ਨੇ ਜ਼ਿਲਾ ਪ੍ਰਸ਼ਾਸਨ ਤੇ ਟਰਾਂਸਪੋਰਟ ਮਹਿਕਮੇ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਓਵਰਲੋਡ ਵਾਹਨਾਂ ਦੇ ਚਲਾਨ ਕੱਟੇ ਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਡਰਾਈਵਰ ਗੱਡੀਆਂ ਓਵਰਲੋਡ ਕਰਨ ਤੋਂ ਗੁਰੇਜ਼ ਕਰਨ।

No comments: