www.sabblok.blogspot.com
ਚੰਡੀਗੜ੍ਹ, 11 ਜੂਨ (ਨੀਲ ਭਿਲੰਦਰ ਸਿੰਘ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸੂਬੇ ਵਿਚ ਪੰਚਾਇਤਾਂ ਦੀ ਵਾਰਡਬੰਦੀ ਸਬੰਧੀ ਦਾਇਰ ਰਿੱਟ 'ਤੇ ਫੈਸਲਾ 13 ਜੂਨ ਨੂੰ ਸੁਣਾਇਆ ਜਾਵੇਗਾ |
ਹਾਈਕੋਰਟ ਵੱਲੋਂ ਅੱਜ ਜਾਰੀ ਆਉਂਦੇ ਵੀਰਵਾਰ ਦੇ ਜ਼ਰੂਰੀ ਕੇਸਾਂ ਦੀ ਸੂਚੀ ਵਿਚ ਇਹ ਮਾਮਲਾ ਪਹਿਲ ਦੇ ਆਧਾਰ 'ਤੇ ਰੱਖਿਆ ਹੈ | ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਦਾਇਰ ਇਕ ਜਨਹਿਤ ਰਿੱਟ ਰਾਹੀਂ ਪੰਚਾਇਤੀ ਚੋਣਾਂ ਦੀ ਵਾਰਡਬੰਦੀ ਨੂੰ ਚੁਣੌਤੀ ਦਿੰਦੇ ਹੋਏ ਬੇਨਤੀ ਕੀਤੀ ਗਈ ਸੀ ਕਿ ਸੂਬਾ ਸਰਕਾਰ ਨੰੂ ਮੌਜੂਦਾ ਵਾਰਡਬੰਦੀ ਰੱਦ ਕਰਕੇ ਨਵੇਂ ਸਿਰਿਓ ਕਰਵਾਉਣ ਦੇ ਨਿਰਦੇਸ਼ ਦਿੱਤੇ ਜਾਣ |
ਕਾਂਗਰਸ ਨੇ ਹਾਕਮ ਧਿਰ 'ਤੇ ਆਪਣੇ ਚਹੇਤੇ ਉਮੀਦਵਾਰਾਂ ਦੇ ਪੱਖ ਵਿਚ ਵਾਰਡਬੰਦੀ ਕੀਤੇ ਜਾਣ ਦੇ ਦੋਸ਼ ਲਗਾਉਂਦਿਆਂ ਕਿਹਾ ਗਿਆ ਹੈ ਕਿ ਇਸ ਵਾਰਡਬੰਦੀ ਤਹਿਤ ਵਾਰਡਾਂ ਵਿਚਲੇ ਘਰਾਂ ਦਾ ਭੂਗੋਲਿਕ ਤੌਰ 'ਤੇ ਜੁੜੇ ਹੋਣ ਦੀ ਸ਼ਰਤ ਦੀ ਉਲੰਘਣਾ ਕੀਤੀ ਗਈ ਹੈ | ਇਸ ਤੋਂ ਪਹਿਲਾਂ 31 ਮਈ ਨੂੰ ਹਾਈਕੋਰਟ ਦੇ ਕਾਰਜਵਾਹਕ ਮੁੱਖ ਜੱਜ ਜਸਬੀਰ ਸਿੰਘ ਅਤੇ ਜੱਜ ਰਾਕੇਸ਼ ਕੁਮਾਰ ਜੈਨ ਦੇ ਬੈਂਚ ਨੇ ਪੰਚਾਇਤਾਂ ਦੀ ਵਾਰਡਬੰਦੀ ਮਾਮਲੇ ਵਿਚ ਦੋਨੋਂ ਧਿਰਾਂ ਦੀ ਬਹਿਸ ਸੁਣਨ ਮਗਰੋਂ ਫ਼ੈਸਲਾ ਰਾਖਵਾਂ ਕਰ ਲਿਆ ਸੀ |
ਪਿਛਲੀ ਸੁਣਵਾਈ ਮੌਕੇ ਸ਼ਿਕਾਇਤਕਰਤਾ ਧਿਰ ਦੇ ਵਕੀਲ ਸੁਰਜੀਤ ਸਿੰਘ ਸਵੈਚ ਨੇ ਹਾਈਕੋਰਟ ਦੇ ਕਾਰਜਵਾਹਕ ਮੁੱਖ ਜੱਜ ਜਸਬੀਰ ਸਿੰਘ ਅਤੇ ਜੱਜ ਰਾਕੇਸ਼ ਕੁਮਾਰ ਜੈਨ ਦੇ ਬੈਂਚ

No comments:
Post a Comment