jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 7 June 2013

ਜਨਮਦਿਨ ਦੇ ਅਵਸਰ 'ਤੇ ਸਕੈਨਰ ਭੇਂਟ

www.sabblok.blogspot.com

ਜਲੰਧਰ; 4 ਜੂਨ-     ਸੈਂਟਰਲ ਬੈਂਕ ਆਫ਼ ਇੰਡੀਆ ਇੰਪਲਾਈਜ਼ ਯੂਨੀਅਨ ਨਾਰਥ ਜੋਨ ਵਲੋਂ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਕਾਮਰੇਡ ਤਾਰਾ ਕੇਸ਼ਵਰ ਚੱਕਰਵਰਤੀ ਦੇ ਜਨਮਦਿਨ ਦੇ ਅਵਸਰ 'ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੀ ਲਾਇਬ੍ਰੇਰੀ ਦੇ ਕੰਪਿਊਟਰ ਸੈੱਲ ਵਾਸਤੇ ਆਧੁਨਿਕ ਸਕੈਨਰ ਭੇਂਟ ਕੀਤਾ।
ਇਸ ਮੌਕੇ 'ਤੇ ਸੀ.ਬੀ.ਆਈ.ਯੂ. ਦੇ ਉੱਤਰ ਜ਼ੋਨ ਦੇ ਜਨਰਲ ਸਕੱਤਰ ਕਾ. ਜੀ.ਕੇ. ਜੋਸ਼ੀ, ਚੰਡੀਗੜ• ਜ਼ੋਨ ਦੇ ਜਨਰਲ ਸਕੱਤਰ ਕਾ. ਸੰਜੀਵ ਭੱਲਾ, ਵਿਮੈਨ ਸੈੱਲ ਦੀ ਚੇਅਰਮੈਨ ਕਾ. ਬਲਜੀਤ ਕੌਰ, ਕੈਸ਼ੀਅਰ ਕਾ. ਕਮਲਜੀਤ ਸਿੰਘ ਦੇ ਕਾ. ਰਮੇਸ਼, ਕਾ. ਸ਼ਿਵਨੰਦਨ ਸ਼ਰਮਾ, ਕਾ. ਹਰਮਿੰਦਰ ਸਿੰਘ ਅਤੇ ਮਦਨ ਲਾਲ ਹਾਜ਼ਰ ਸਨ।  ਇਨ•ਾਂ ਸਾਥੀਆਂ ਨੇ ਦੇਸ਼ ਭਗਤ ਹਾਲ ਨੂੰ ਸਕੈਨਰ ਦੇ ਨਾਲ 5100 ਰੁਪੈ ਦਾ ਚੈੱਕ ਭੇਂਟ ਕਰਕੇ ਮਾਲੀ ਸਹਾਇਤਾ ਵੀ ਕੀਤੀ।
ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਜਨਰਲ ਸਕੱਤਰ ਡਾ. ਰਘਬੀਰ ਕੌਰ, ਕਾ. ਗੁਰਮੀਤ, ਕਾ. ਰਘਬੀਰ ਸਿੰਘ ਛੀਨਾ, ਕਾ. ਰਣਜੀਤ ਸਿੰਘ ਅਤੇ ਕਾ. ਹਰਵਿੰਦਰ ਭੰਡਾਲ ਨੇ ਉਕਤ ਸਾਥੀਆਂ ਦਾ ਧੰਨਵਾਦ ਕੀਤਾ।

No comments: