www.sabblok.blogspot.com
ਸਾਬਕਾ ਆਈ ਏ ਐਸ ਅਫਸਰ ਏ ਆਰ ਦਰਸ਼ੀ ਜੀ ਆਪਣੀ ਪੁਸਤਕ ‘ਜਾਬਾਂਜ ਰਾਖਾ’ ਵਿਚ ਲਿਖਦੇ ਨੇ ਕਿ : “ ਵਹਿਸ਼ਤ ਦੀ ਇੱਕ ਹੋਰ ਦਿਲ ਦਹਿਲਾਉਣ ਵਾਲੀ ਹੱਡਬੀਤੀ ਖਾਲਸਾ ਸਕੂਲ, ਪਾਉਂਟਾ ਸਾਹਿਬ ਦੀ ਇੱਕ ਸਿੱਖ ਅਧਿਆਪਕਾ ਨੇ ਸੁਣਾਈ | ਉਹ ਅਤੇ ਉਸਦੇ ਦੋ ਹੋਰ ਅਧਿਆਪਕ ਸਾਥੀ (ਇੱਕ ਮਰਦ ਤੇ ਇੱਕ ਔਰਤ), ਛੇ ਤੋਂ ਚੌਦਾਂ ਸਾਲ ਦੀ ਉਮਰ ਤੱਕ ਦੇ 65 ਬੱਚੇ ਲੈ ਕੇ ਬੱਸ ਰਹਿਣ 2 ਜੂਨ 1984 ਨੂੰ ਗੁਰੂ ਅਰਜਨ ਦੇਵ ਜੀ ਦਾ ਸਹੀਦੀ ਪੁਰਬ ਮਨਾਉਣ ਦਰਬਾਰ ਸਾਹਿਬ ਸਮੂਹ ਵਿਚ ਆਏ ਸਨ | ਫੌਜ ਵੱਲੋ ਸਖਤ ਕਰਫਿਊ ਲਗਾਏ ਜਾਣ ਕਰਨ ਉਹ ਉਥੇ ਹੀ ਘਿਰ ਗਏ| ਬਚ ਨਿਕਲਣ ਦਾ ਕੋਈ ਵੀ ਰਾਸਤਾ ਨਾ ਹੋਣ ਕਾਰਨ ਉਹ ਗੁਰੂ ਰਾਮਦਾਸ ਸਰਾਂ ਦੇ ਹਾਲ ਕਮਰੇ ਵਿਚ ਘੁਸੜ ਗਏ | ਖੂਨ ਦੇ ਤਿਹਾਏ ਫੌਜੀ ਭੇੜੀਆਂ ਨੇ ਮਰਦ ਅਧਿਆਪਕ ਦੇ ਨਾਲ 33 ਬੱਚਿਆਂ ਨੂੰ 5 ਅਤੇ 6 ਜੂਨ ਵਿਚਾਲੜੀ ਰਾਤ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ| ਬਾਕੀ ਦੇ ਪਤਾ ਨਹੀ ਕਿਵੇਂ ਗੋਲੀਆਂ ਦੀ ਮਾਰ ਤੋਂ ਬਚ ਗਏ| ਇਹ ਜਵਾਨ ਅਧਿਆਪਕਾ, ਜਿਸਨੇ ਲੁਧਿਆਣਾ ਜੇਲ੍ਹ ਚ ਮੈਨੂੰ ਇਹ ਖੌਫਨਾਕ ਕਹਾਣੀ ਸੁਣਾਈ, ਨਾਲ ਫੌਜੀਆਂ ਨੇ ਮੂਹ ਕਾਲਾ ਕੀਤਾ ਅਤੇ ਉਸਦੀ ਸਾਥਣ ਅਧਿਆਪਕਾ ਨੂੰ ਅਣਦੱਸੀ ਥਾਂ ਤੇ ਲੈ ਗਏ |
ਮੈਂ ਜਿੰਦਾ ਬਚੇ ਨਾਜੁਕ 32 ਬੱਚਿਆਂ ਨੂੰ ਜੇਲ੍ਹ ਚ ਮਿਲਿਆ ਜੋ ਹਾਲੇ ਵੀ ਸਹਿਮੇ ਹੋਏ ਲੱਗਦੇ ਸਨ| ਮੈਂ ਵਹਿਸ਼ਤ ਦੀ ਇਹ ਖੌਫਨਾਕ ਕਹਾਣੀ ਸੁਣ ਕੇ ਹੱਕਾ ਬੱਕਾ ਰਹਿ ਗਿਆ| ਮੈਂ ਕਦੇ ਕਿਆਸ ਵੀ ਨਹੀ ਸੀ ਕਰ ਸਕਦਾ ਕੀ ਭਾਰਤੀ ਫੌਜ ਐਨੀ ਨਿਰਦਈ, ਐਨੀ ਜਾਲਿਮ, ਐਨੀ ਰਾਖਸ਼ੀ ਤੇ ਐਨੀ ਚਰਿਤਰਹੀਨ ਵੀ ਹੋ ਸਕਦੀ ਹੈ|

No comments:
Post a Comment