jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 1 June 2013

ਸੀ. ਐੱਸ. ਐੱਸ. ਅਧਿਆਪਕਾਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਕਰੇ ਸਰਕਾਰ-ਮਹਾਜਨ, ਜਸਵੀਰ

www.sabblok.blogspot.com
ਮੁਕੇਰੀਆਂ, 1 ਜੂਨ (ਰਾਮਗੜ੍ਹੀਆ)-ਬੀ. ਐੱਡ ਅਧਿਆਪਕ ਫ਼ਰੰਟ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਰਜਤ ਮਹਾਜਨ ਤੇ ਜਨਰਲ ਸਕੱਤਰ ਪੰਜਾਬ ਜਸਵੀਰ ਤਲਵਾੜਾ ਨੇ ਕਿਹਾ ਕਿ 1 ਮਈ 2013 ਨੂੰ 13 ਮਹੀਨਿਆਂ ਤੋਂ ਤਨਖ਼ਾਹਾਂ ਤੋਂ ਵਾਂਝੇ ਸੀ. ਐੱਸ. ਐੱਸ. ਹਿੰਦੀ ਅਧਿਆਪਕ ਜੋ ਜੇਲ੍ਹ 'ਚ ਬੰਦ ਕਰ ਦਿੱਤੇ ਗਏ ਸਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਕਾਰਗੁਜ਼ਾਰੀ ਦਾ ਫ਼ਰੰਟ ਜੰਮ ਕੇ ਵਿਰੋਧ ਕਰਦਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਸਾਰੇ ਅਧਿਆਪਕਾਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਕਰੇ ਤੇ ਦਰਜ ਪਰਚੇ ਰੱਦ ਕਰੇ | ਇਸ ਮੌਕੇ ਸੁਰਜੀਤ ਰਾਜਾ, ਸਤੀਸ਼ ਮੁਕੇਰੀਆਂ, ਵਰਿੰਦਰ ਵਿੱਕੀ, ਮਨਿੰਦਰ ਜੀਤ ਕੌਰ, ਅਨੁਪ੍ਰੀਤ ਕਰ, ਜੀਵਨ ਬਾਲਾ, ਸੁਰਿੰਦਰ ਕੁਮਾਰ ਆਦਿ ਹਾਜ਼ਰ ਸਨ |

No comments: