www.sabblok.blogspot.com
ਮਹਿਲ ਕਲਾਂ,
ਪਿੰਡ ਗਹਿਲ ਵਿਖੇ ਬੀਤੀ ਰਾਤ ਇਕ ਕਿਸਾਨ ਦੇ ਖੇਤ ਵਿਚ ਬਣੇ ਟਿਊਬਵੈਲ ਦੇ ਟੋਏ ਵਿਚ ਡਿੱਗ ਜਾਣ ਕਾਰਨ ਇਕ ਮਜ਼ਦੂਰ ਦੀ ਮੌਤ ਹੋ ਜਾਣ ਦਾ ਪਤਾ ਲਗਾ ਹੈ। ਮਿਲੀ ਜਾਣਕਾਰੀ ਅਨੁਸਾਰ ਮਜ਼ਦੂਰ ਕੁਲਵੰਤ ਸਿੰਘ (40) ਪੁੱਤਰ ਜਰਨੈਲ ਸਿੰਘ ਵਾਸੀ ਗਹਿਲ ਜੋ ਪਿੰਡ ਦੇ ਹੀ ਕਿਸਾਨ ਤੇਜਾ ਸਿੰਘ ਦੇ ਖੇਤ ਵਿਚ ਖੇਤੀਬਾੜੀ ਦਾ ਕੰਮ ਕਰਦਾ ਸੀ, ਬੀਤੀ ਰਾਤ ਮਜ਼ਦੂਰ ਅਚਾਨਕ ਟਿਊਬਵੈਲ ਦੇ ਟੋਏ ਵਿਚ ਡਿੱਗ ਪਿਆ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ। ਥਾਣਾ ਟੱਲੇਵਾਲ ਦੀ ਪੁਲਿਸ ਨੇ ਮ੍ਰਿਤਕ ਮਜ਼ਦੂਰ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ।

No comments:
Post a Comment