jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 9 January 2014

ਅੰਮ੍ਰਿਤਸਰ-ਖੇਮਕਰਨ ਮੁੱਖ ਮਾਰਗ ਦੀ ਸੜਕ ਕਿਸੇ ਵੱਡੇ ਹਾਦਸੇ ਦੀ ਉਡੀਕ ਵਿੱਚ

www.sabblok.blogspot.com

ਭਿੱਖੀਵਿੰਡ  ਜਨਵਰੀ (ਭੁਪਿੰਦਰ ਸਿੰਘ )-ਬੇਸ਼ੱਕ ਸੂਬਾ ਪੰਜਾਬ ਦੇ ਮੁੱਖ ਮੰਤਰੀ ਸ੍ਰ:ਪ੍ਰਕਾਸ਼ ਸਿੰਘ ਬਾਦਲ,  ਉਪ ਮੁੱਖ ਮੰਤਰੀ ਸ੍ਰ:ਸੁਖਬੀਰ ਸਿੰਘ ਬਾਦਲ, ਸੀ.ਪੀ.ਐਸ.ਸ੍ਰ:ਵਿਰਸਾ ਸਿੰਘ ਵਲਟੋਹਾ ਸਮੇਤ ਆਦਿ ਆਗੂਆਂ ਦੀ ਉਸਾਰੁ ਸੋਚ ਹੈ ਕਿ ਸਾਡਾ ਪੰਜਾਬ ਵੀ ਹਰਾ ਭਰਿਆਂ ਬਣੇ ਤੇ ਜਿਥੇ ਜਨਤਾ ਨੂੰ ਵਿਦੇਸ਼ ਦੀ ਤਰ੍ਹਾ ਹਰ ਸਹੂਲਤ ਮਿਲਣ। ਪਰ ਪੰਜਾਬ ਸਰਕਾਰ ਦੇ ਵੱਖ-ਵੱਖ ਮਹਿਕਮਿਆਂ 'ਚ ਬੈਠੇ ਅਧਿਕਾਰੀ ਤੇ ਕਰਮਚਾਰੀ ਜੋ ਸਰਕਾਰ ਦੇ ਸੁਪਨਿਆ ਨੂੰ ਪੂਰਾ ਕਰਨ ਦੀ ਬਜਾਏ ਚਕਨਾਚੂਰ ਕਰੀ ਜਾ ਰਹੇ ਹਨ। ਜਿਸ ਦੀ ਪ੍ਰਤੱਖ ਮਿਸਾਲ ਮਹਿਕਮਾ ਲੋਕ ਨਿਰਮਾਣ ਵਿਭਾਗ ਪੰਜਾਬ ਵਲੋ ਚੰਦ ਦਿਨ ਪਹਿਲਾਂ ਬਣਾਈ ਗਈ ਅੰਮ੍ਰਿਤਸਰ-ਖੇਮਕਰਨ ਦੇ ਮੁੱਖ ਮਾਰਗ ਦੀ ਸੜਕ ਨੇੜੇ ਭਿੱਖੀਵਿੰਡ, ਜੋ ਆਉਦੇ ਕੁਝ ਦਿਨਾਂ ਅੰਦਰ ਖਿਲਰ ਕੇ ਲੀਰੋ-ਲੀਰ ਹੋ ਜਾਵੇਗੀ, ਜੋ ਟੋਇਆਂ ਦਾ ਰੂਪ ਧਾਰ ਕੇ ਐਕਸੀਡੈਂਟ ਹਾਦਸਿਆਂ ਨੂੰ ਬੜਾਵਾ ਦੇਵੇਗੀ। ਇਸ ਸੰਬੰਧੀ ਆਪਣਾ ਪ੍ਰਤੀਕਰਮ ਦਿੰਦਿਆਂ ਸੈਣ ਸਮਾਜ ਆਗੂ ਸ੍ਰ:ਦੇਸਾ ਸਿੰਘ ਭੁੱਲਰ, ਸ਼ਮਸ਼ੇਰ ਸਿੰਘ ਸੁੱਗਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਸੜਕ ਦੀ ਜਾਂਚ ਕੀਤੀ ਜਾਵੇਗੀ ਤੇ ਲਾਪਰਵਾਹੀ ਵਰਤਣ ਵਾਲੇ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾਵੇ।

No comments: