www.sabblok.blogspot.com
ਯੂਬਾ ਸਿਟੀ :- ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੇ ਭਰਾ ਤਜਿੰਦਰ ਸਿੰਘ ਭੁੱਲਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਭੁੱਲਰ ਪ੍ਰੀਵਾਰ ਦੇ ਨਾਂ ਤੇ ਕੋਈ ਵੀ ਬਿਆਨ ਜਾਂ ਚਿੱਠੀ ਨਾ ਜ਼ਾਰੀ ਕੀਤੀ ਜਾਵੇ। ਉਨਾ ਕਿਹਾ ਕਿ ਕੁੱਝ ਪੰਜਾਬੀ ਅਖਬਾਰਾਂ ਵਿੱਚ ਮੇਰੇ ਮਾਤਾ ਜੀ ਉਪਕਾਰ ਕੌਰ ਜੋ ਕਿ ਇਸ ਸਮੇਂ ਉਨਾ ਦੇ ਕੋਲ ਯੂਬਾ ਸਿਟੀ (ਕੈਲੇਫੋਰਨੀਆ) ਰਹਿੰਦੇ ਹਨ ਉਨਾ ਦੇ ਨਾ ਤੇ ਛਾਪੀ ਚਿੱਠੀ ਦਾ ਖੰਡਨ ਕਰਦਿਆ ਕਿਹਾ ਕਿ ਉਨਾ ਵੱਲੋਂ ਕੋਈ ਵੀ ਅਜਿਹੀ ਚਿੱਠੀ ਨਹੀ ਲਿਖੀ। ਜੋ ਕਿਸੇ ਜੱਥੇਬੰਦੀ ਜਾਂ ਨਿਜੀ ਤੌਰ ਤੇ ਕਿਸੇ ਦੇ ਖਿਲਾਫ ਹੋਵੇ। ਉਨਾ ਕਿਹਾ ਭੁੱਲਰ ਪ੍ਰੀਵਾਰ ਹਰ ਧਾਰਮਕ, ਰਾਜਨੀਤਕ ਅਤੇ ਸਮਾਜਕ ਜੱਥੇਬੰਦੀ ਅਤੇ ਹਰ ਗੁਰੂ ਨਾਨਕ ਲੇਵਾ ਗੁਰਸਿੱਖ ਦਾ ਧੰਨਵਾਦੀ ਹੈ। ਜਿੰਨਾ ਨੇ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਨੂੰ ਬਚਾਉਣ ਲਈ ਯਤਨ ਕੀਤਾ ਹੈ ਅਤੇ ਕਰ ਰਹੇ ਹਨ। ਉਨਾ ਸਮੂਹ ਅਖਬਾਰਾ ਅਤੇ ਪੱਤਰਕਾਰਾ ਨੂੰ ਬੇਨਤੀ ਕੀਤੀ ਹੈ ਕਿ ਸਾਡੇ ਪ੍ਰੀਵਾਰ ਦੇ ਨਾ ਕੋਈ ਵੀ ਚਿੱਠੀ ਛਾਪਣ ਤੋਂ ਪਹਿਲਾ ਸੰਪਰਕ ਕੀਤਾ ਜਾਵੇ। ਤਾ ਕਿ ਗਲਤ ਅਫਵਾਵਾਂ ਤੋਂ ਬੱਚਿਆ ਜਾ ਸਕੇ।
ਤਜਿੰਦਰ ਸਿੰਘ ਭੁੱਲਰ
ਯੂਬਾਸਿਟੀ ( ਕੈਲੇਫੋਰਨੀਆ )

No comments:
Post a Comment