www.sabblok.blogspot.com
ਦਿੱਲੀ - ਦਿੱਲੀ ਵਿੱਚ ਇੱਕ ਹੋਰ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ, ਕੈਬ ਡਰਾਇਵਰ ਅਤੇ ਉਸਦੇ ਦੋ ਸਾਥੀਆਂ ਤੇ ਗੈਂਗ ਰੇਪ ਦਾ ਇਲਜ਼ਾਮ ਹੈ। ਇਲਜ਼ਾਮ ਹੈ ਕਿ ਤਿੰਨ ਜਵਾਨਾਂ ਨੇ ਦੋ ਕੁੜੀਆਂ ਨੂੰ ਉਹਨਾਂ ਦੇ ਘਰ ਛੱਡਣ ਲਈ ਗੁੜਗਾਂਉ ਦੇ ਸਹਾਰਾ ਮਾਲ ਤੋ ਗੱਡੀ ਵਿੱਚ ਬਿਠਾਇਆ,ਪਰ ਉਹਨਾਂ ਨੂੰ ਅਗਵਾ ਕਰ ਕੇ ਇੱਕ ਮੁਟਿਆਰ ਨੂੰ ਰਸਤੇ ਵਿੱਚ ਸੁੱਟ ਕੇ ਦੂਜੀ ਨਾਲ ਦਖੱਣੀ ਦਿੱਲੀ ਸੱਥਿਤ ਫਲੈਟ ਵਿੱਚ ਗੈਂਗ ਰੇਪ ਕੀਤਾ। ਘਟਨਾ ਸ਼ਨੀਵਾਰ ਰਾਤ ਦੀ ਹੈ ਜਦੋਂ ਪੀੜਿਤ ਮੁਟਿਆਰਾਂ ਸਹਾਰਾ ਮਾੱਲ ਦੇ ਬਾਹਰ ਅਪਣੇ ਘਰ ਬੰਸਤ ਬਿਹਾਰ ਜਾਣ ਦੇ ਲਈ ਟਰਾਂਸਪੋਰਟ ਦਾ ਇੰਤਜਾਰ ਕਰ ਰਹੀ ਸੀ। ਪੀੜਿਤਾਂ ਨੇ ਦੱਸਿਆ ਕੇ ਉਹ ਮਾੱਲ ਦੇ ਬਾਰ ਵਿੱਚ ਕੰਮ ਕਰਦੀ ਹੈ। ਉਹ ਕੰਮ ਤੋਂ ਬਾਅਦ ਘਰ ਜਾਣ ਲਈ ਟਰਾਂਸਪੋਰਟ ਦੀ ਉਡੀਕ ਕਰ ਰਹੀ ਸੀ । ਇੱਕ ਸਫੈਂਦ ਕਾਰ ਉਹਨਾਂ ਅੱਗੇ ਰੁਕੀ,ਕਾਰ ਦਾ ਡਰਾਇਵਰ ਅਪਣੇ ਦੋ ਸਾਥੀਆਂ ਨਾਲ ਸੀ। ਡਰਾਇਵਰ ਨੇ ਲਾਜਪਤ ਨਗਰ ਜਾਣ ਦੀ ਗੱਲ ਦੱਸ ਕੇ ਉਹਨਾਂ ਨੂੰ ਰਸਤੇ ਵਿੱਚ ਛੱਡਣ ਦੀ ਗੱਲ ਕਹੀ। ਕਿਉਂਕੀ ਰਾਤ ਬਹੁਤ ਹੋ ਗਈ ਸੀ ਇਸ ਲਈ ਉਹ ਰਾਜੀ ਹੋ ਗਈਆਂ। ਦਿੱਲੀ ਦੀ ਸਰੱਹਦ ਵਿੱਚ ਦਾਖਲ ਹੋ ਕੇ, ਜਵਾਨਾਂ ਨੇ ਕਾਰ ਨੂੰ ਸਰੀਤਾ ਬਿਹਾਰ ਵੱਲ ਮੋੜਿਆ ਅਤੇ ਵੱਡੀ ਡੈਣ ਨੂੰ ਮਥੁਰਾ ਰੋਡ ਦੇ ਕੋਲ ਸੁੱਟ ਦਿੱਤਾ। ਇਸਦੇ ਬਾਅਦ ਜਵਾਨ ਦੂਜੀ ਮੁਟਿਆਰ ਨੂੰ ਦਖੱਣੀ ਦਿੱਲੀ ਦੇ ਸ਼ਾਹੀਨ ਬਾਗ ਸਥਿਤ ਅਪਣੇ ਫਲੈਟ ਵਿੱਚ ਲੈ ਗਏ। ਉਥੇ ਹੀ ਦੂਜੀ ਤਰਫ, ਵੱਡੀ ਡੈਣ ਨੇ ਇੱਕ ਰਾਹਗੀਰ ਤੋਂ ਮਦਦ ਲਈ ਅਤੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ।

No comments:
Post a Comment