jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 21 April 2013

ਹੁਣ ਮੋਬਾਈਲ ਫੋਨ ਕਰਾਏਗਾ ‘ ਸੈਕਸ ’ ਦਾ ਅਹਿਸਾਸ

www.sabblok.blogspot.com
 
ਕੰਡੋਮ ਬਣਾਉਣ ਵਾਲੀ  ਕੰਪਨੀ  ਡਿਊਰੇਕਸ  ਨੇ ਇੱਕ ਅਜਿਹਾ ਮੋਬਾਈਲ ਐਪ ਅਤੇ ਅੰਡਰਵੀਅਰ ਬਣਾਇਆ ਹੈ । ਜਿਸ ਨਾਲ ਦੂਰ ਦੂਰ ਰਹਿਣ ਵਾਲੇ ਪ੍ਰੇਮੀ ਜੋੜੇ ਫੋਨ  ਉਪਰ ਹੀ  ਸੈਕਸ ਦਾ ਆਨੰਦ ਲੈ ਸਕਣਗੇ । ਕੰਪਨੀ ਨੇ ਇਸ ਐਪ  ਨੂੰ ਕਿਵੇਂ ਵਰਤਣਾ ਹੈ  ਇਹ ਵੀ ਯੂ ਟਿਊਬ ਉਪਰ   ਲੋਡ ਕੀਤੀ ਇੱਕ ਵੀਡਿਓ ਵਿੱਚ ਦਿਖਾਇਆ ਗਿਆ ਜਿਸ ਨੂੰ  ਹੁਣ ਤੱਕ 17 ਲੱਖ ਤੋਂ ਜਿ਼ਆਦਾ ਦੇਖਿਆ ਜਾ ਚੁੱਕਾ ਹੈ।
  ਇਸ ਵੀਡਿਓ  ਵਿੱਚ ਦੱਸਿਆ ਗਿਆ ਹੈ  ਔਰਤ ਅਤੇ ਮਰਦ ਦੇ ਅੰਡਰਵੀਅਰ ਵਿੱਚ ਸੈਂਸਰ ਲਗਾਏ ਹੋਏ ਹਨ । ਆਈਫੋਨ ਦੇ ਲਈ ਬਣਾਏ ਗਏ ਐਪ ਦਾ  ਕੂਨੈਕਸ਼ਨ ਇਹਨਾਂ ਸੈਸਰਜ਼ ਨਾਲ ਰਹਿੰਦਾ ਹੈ।  ਦੂਰ ਬੈਠਾ ਸਾਥੀ ਜਦੋਂ ਇਸ ਐਪ  ਦੀ ਮੱਦਦ ਨਲਾ ਅੰਡਰਵੀਅਰ ਦੇ ਕਿਸੇ ਹਿੱਸੇ ਨੂੰ  ਟੱਚ ਕਰੇਗਾ ਤਾਂ ਉੱਥੇ ਲੱਗੇ  ਸੈਂਸਰ ਸਰੀਰ ਵਿੱਚ  ਝੁਨਝੁਨੀ ਪੈਦਾ ਕਰਦੇ ਹਨ ।
ਕੰਪਨੀ ਦਾ ਦਾਅਵਾ ਹੈ ਕਿ  ਇਹਨਾਂ ਸੈਂਸਰਜ ਨਾਲ ਕਾਮਉਤੇਜਨਾ ਪੈਦਾ ਹੁੰਦੀ ਹੈ। ਹਾਲਾਂਕਿ  ਹਾਲੇ ਇਸ ਐਪ ਨੂੰ ਫਾਈਨਲੀ ਜਾਰੀ ਨਹੀਂ ਕੀਤਾ ਗਿਆ। ਕੰਪਨੀ ਦੇ ਮੁਤਾਬਿਕ  ਇਸ ਉਪਰ ਹੋਰ ਪ੍ਰਯੋਗ ਜਾਰੀ ਹਨ ।
ਇਸ ਵੀਡਿਓ  ਵਿੱਚ ਇਸ ਐਪ ਲਈ  ਆਸਟਰੇਲੀਆ ਦੇ ਇੱਕ ਜੋੜੇ ਨੇ ਮਾਡਲਿੰਗ ਕੀਤੀ ਹੈ।
ਕੰਪਨੀ ਨੇ ਇਸ   ਐਪ ਅਤੇ ਅੰਡਰਵੀਅਰ ਦੇ ਬਾਰੇ ਦੱਸਿਆ ਹੈ ਕਿ  ਇਹਨਾਂ  ਅੰਡਰਵੀਅਰਜਲ ਨੂੰ ਕੰਪਨੀ ਨੇ ਫੰਡਾਵੀਅਰਜ਼ ਦਾ ਨਾਂਮ ਦਿੱਤਾ ਹੈ। ਇਹ ਫੰਡਾਵੀਅਰਜ ਸਿਰਫ ਆਈਫੋਨ ਤੇ ਕੰਮ ਕਰਨਗੇ।
 ਫੰਡਾਵੀਅਰਜ਼ ਨੂੰ ਕੂਨੈਕਟ ਕਰਨ ਦੇ ਲਈ ਕੰਪਨੀ  ਨੇ ਕਿਸ ਵਾਇਰਲੈਸ  ਤਕਨੀਕ ਦਾ ਪ੍ਰਯੋਗ ਕੀਤਾ , ਇਹ ਨਹੀਂ ਦੱਸਿਆ ਗਿਆ।  ਫਿਲਹਾਲ  , ਆਈਫੋਨ ਆਪਣੇ ਉਸ ਅੰਡਰਵੀਅਰ ਦੇ ਕੂਨੈਕਟ ਵਿੱਚ ਰਹੇਗਾ  ਜੋ ਕੰਪਨੀ ਨੇ ਸਪੈਸ਼ਲ  ਇਸ ਐਪ ਲਈ ਬਣਾਏ ਹਨ।  ਇਹਨਾਂ ਫੰਡਾਵੀਅਰਜ਼ ਵਿੱਚ ਪੁਰਸ਼ਾਂ ਅਤੇ ਔਰਤਾਂ ਲਈ ਅਲੱਗ ਅਲੱਗ ਕਾਸਟਿਊਮ ਹਨ ।

No comments: