www.sabblok.blogspot.com
ਗ੍ਰਿਫਤਾਰੀ ਨੂੰ ਲੈ ਕੇ ਸਕੂਲ 'ਚ ਤੋੜ-ਭੰਨ
* ਦਿੱਲੀ ਜੀ. ਟੀ. ਰੋਡ ਜਾਮ ਕਰਕੇ ਕੀਤਾ ਰੋਸ ਪ੍ਰਦਰਸ਼ਨ * ਧਮਕਾਉਣ 'ਤੇ ਪ੍ਰਿੰਸੀਪਲ ਦੇ ਪੱਤਰਕਾਰ ਭਰਾ ਦੀ ਕੁੱਟਮਾਰ, ਪੁਲਸ ਨੇ ਮੰਗਿਆ ਦੋ ਦਿਨ ਦਾ ਸਮਾਂ
ਲੁਧਿਆਣਾ, (ਕੁਲਵੰਤ)-ਟਿੱਬਾ ਰੋਡ ਸਥਿਤ ਐੱਸ. ਐੱਮ. ਡੀ. ਸਕੂਲ 'ਚ 4 ਸਾਲ ਦੀ ਮਾਸੂਮ ਨਾਲ ਰੇਪ ਹੋਣ ਦੀ ਸ਼ਰਮਨਾਕ ਘਟਨਾ ਦੇ ਕਾਰਨ ਅੱਜ ਲੋਕਾਂ ਦੇ ਗੁੱਸੇ ਦਾ ਲਾਵਾ ਫੁਟ ਗਿਆ। ਪੀੜਤ ਬੱਚੀ ਦੇ ਰਿਸ਼ਤੇਦਾਰਾਂ ਨੇ ਦੋਸ਼ ਲਗਾਇਆ ਸੀ ਕਿ ਗੱਲ ਕਰਨ ਲਈ ਬੁਲਾ ਕੇ ਸਕੂਲ ਪ੍ਰਬੰਧਨ ਨੇ ਉਨ੍ਹਾਂ ਨਾਲ ਮਾਰਕੁੱਟ ਕੀਤੀ, ਜਿਸਦਾ ਉਨ੍ਹਾਂ ਨੇ ਵਿਰੋਧ ਕੀਤਾ ਅਤੇ ਲੋਕਾਂ ਨੇ ਉੁਥੇ ਤੋੜ-ਭੰਨ ਕੀਤੀ।

No comments:
Post a Comment