www.sabblok.blogspot.com
ਬੀਜਾ. ਕਸ਼ਮੀਰ ਸਿੰਘ ਬਗਲੀ
22 ਮਈ --ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ ਬੀਜਾ (ਖੰਨਾ) ਦੀ ਅਗਵਾਈ 'ਚ ਵਿਦੇਸ਼ੀ ਤਕਨੀਕ ਲੈਸ ਕੁਲਾਰ ਇੰਟਰਨੈਸ਼ਨਲ ਨਰਸਿੰਗ ਅਕੈਡਮੀ ਖਾਸ ਨਰਸਾਂ ਨੂੰ ਕੈਨੇਡਾ 'ਚ ਸਥਾਪਿਤ ਕਰਨ ਲਈ ਵਰਦਾਨ ਸਿੱਧ ਹੁੰਦੀ ਜਾ ਰਹੀ ਹੈ | ਇਸ ਨਾਮਵਰ ਸੰਸਥਾ ਤੋਂ ਕੈਨੇਡਾ ਨਰਸਿੰਗ ਕੋਰਸ (ਏ. ਐਚ., ਏ. ਕੋਰਸ) ਦਾ ਪਹਿਲਾ ਸਮੈਸਟਰ ਪਾਸ ਕਰਕੇ ਬਹੁਤ ਸਾਰੀਆਂ ਲੜਕੀਆਂ ਕੈਨੇਡਾ ਦੇ ਸਰਕਾਰੀ ਲੋਇਲਿਸਟ ਕਾਲਜ ਵਿਖੇ ਪੜ੍ਹ ਰਹੀਆਂ ਹਨ | ਕੁਲਾਰ ਇੰਟਰਨੈਸ਼ਨਲ ਅਕੈਡਮੀ ਦੀਆਂ ਚੌਥੇ ਬੈਚ ਦੀਆਂ ਵਿਦਿਆਰਥਣਾਂ ਨੂੰ ਕੈਨੇਡੀਅਨ ਸਰਕਾਰ ਨੇ ਵੀਜ਼ੇ ਦੇ ਕੇ ਪੜ੍ਹਾਈ ਲਈ ਸੁਨਹਿਰੀ ਮੌਕਾ ਦਿੱਤਾ ਹੈ | ਕੁਲਾਰ ਕਾਲਜ ਗਰੁੱਪ ਸੀ. ਈ. ਓ. ਹਰਵਿੰਦਰ ਸਿੰਘ ਕਰਵਲ ਤੇ ਪਿ੍ੰਸੀਪਲ ਡਾ: ਬਲਜੀਤ ਕੌਰ ਨੇ ਦੱਸਿਆ ਕਿ ਕੁਲਾਰ ਅਕੈਡਮੀ ਦੇ ਕੁਝ ਵਿਦਿਆਰਥੀਆਂ ਦੀ ਕੁਸ਼ਲਤਾ ਨੂੰ ਸਰਾਹੁੰਦੇ ਹੋਏ ਕੈਨੇਡਾ ਦੇ ਲੋਇਲਿਸਟ ਕਾਲਜ ਨੇ ਵਜ਼ੀਫ਼ੇ ਅਤੇ ਇਨਾਮ ਵੀ ਦਿੱਤੇ ਹਨ |

No comments:
Post a Comment