www.sabblok.blogspot.com
ਡੇਹਲੋਂ/ਆਲਮਗੀਰ, 11 ਮਈ (ਅੰਮਿ੍ਤਪਾਲ ਸਿੰਘ ਕੈਲੇ)-ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ
ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਆਲਮਗੀਰ ਜ਼ੋਨ ਬੀਬੀ ਕਿਰਨਦੀਪ ਕੌਰ
ਸਰੀਂਹ ਪਤਨੀ ਯੂਥ ਅਕਾਲੀ ਆਗੂ ਪਰਮਜੀਤ ਸਿੰਘ
ਨੀਟੂ ਸਰੀਂਹ ਤੇ ਇਸ ਜ਼ੋਨ ਅਧੀਨ ਆਉਾਦੇ ਵੱਖ-ਵੱਖ ਸੰਮਤੀ ਜ਼ੋਨਾਂ ਤੋਂ ਅਕਾਲੀ
ਉਮੀਦਵਾਰਾਂ ਦੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਤਾਜ਼ ਰਿਜ਼ੌਰਟ ਸਰੀਂਹ ਵਿਖੇ ਜ਼ਿਲ੍ਹਾ
ਜਥੇਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਹਲਕਾ ਗਿੱਲ ਦੇ ਵਿਧਾਇਕ ਸ: ਦਰਸ਼ਨ ਸਿੰਘ ਸ਼ਿਵਾਲਿਕ
ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਦਫ਼ਤਰ ਉਦਘਾਟਨ ਸਮੇਂ ਅਕਾਲੀ ਵਰਕਰਾਂ ਦੇ ਵੱਡੇ
ਇਕੱਠ ਨੇ ਰੈਲੀ ਦਾ ਰੂਪ ਧਾਰਨ ਕਰ ਲਿਆ, ਜਿਸ ਨੂੰ ਸੰਬੋਧਨ ਕਰਦਿਆਂ ਵਿਧਾਇਕ ਦਰਸ਼ਨ ਸਿੰਘ
ਸ਼ਿਵਾਲਿਕ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਲੋਕ ਭਲਾਈ ਹਿਤ ਕੀਤੇ ਜਾ ਰਹੇ
ਸ਼ਲਾਘਾਯੋਗ ਕਾਰਜਾਂ ਤੋਂ ਖੁਸ਼ ਸਾਰੇ ਵਰਗਾਂ ਦੇ ਲੋਕ ਅਕਾਲੀ ਦਲ ਵੱਲ ਖਿੱਚੇ ਗਏ ਹਨ |
ਵਿਧਾਇਕ ਸ਼ਿਵਾਲਿਕ ਨੇ ਅੱਗੇ ਕਿਹਾ ਕਿ ਅਕਾਲੀ ਆਪਣੀ ਜੇਤੂ ਮੁਹਿੰਮ ਜਾਰੀ ਰੱਖਦਿਆਂ
ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ 'ਚ ਵੀ ਸ਼ਾਨ ਨਾਲ ਜਿੱਤ ਪ੍ਰਾਪਤ ਕਰਕੇ ਸੁਨਹਿਰੀ
ਇਤਿਹਾਸ ਸਿਰਜੇਗਾ | ਜ਼ਿਲ੍ਹਾ ਪ੍ਰਧਾਨ ਜਥੇਦਾਰ ਉਮੈਦਪੁਰੀ ਨੇ ਕਿਹਾ ਕਿ ਉਦਘਾਟਨੀ
ਸਮਾਰੋਹ 'ਚ ਸ਼ਾਮਿਲ ਅਕਾਲੀ ਵਰਕਰਾਂ ਦੇ ਠਾਠਾਂ ਮਾਰਦੇ ਇਕੱਠ ਨੇ ਉਮੀਦਵਾਰਾਂ ਦੀ ਜਿੱਤ
ਯਕੀਨੀ ਬਣਾਈ ਹੈ | ਇਸ ਸਮਾਰੋਹ ਦੌਰਾਨ ਸ਼ੋ੍ਰਮਣੀ ਕਮੇਟੀ ਮੈਂਬਰ ਸ: ਚਰਨ ਸਿੰਘ ਆਲਮਗੀਰ,
ਜਥੇਦਾਰ ਹਰਪਾਲ ਸਿੰਘ ਜੱਲ੍ਹਾ ਸ਼ੋ੍ਰਮਣੀ ਕਮੇਟੀ ਮੈਂਬਰ, ਸਾਬਕਾ ਸ਼ੋ੍ਰਮਣੀ ਕਮੇਟੀ
ਮੈਂਬਰ ਗੁਰਮੇਲ ਸਿੰਘ ਸੰਗੋਵਾਲ, ਸਰਕਲ ਪ੍ਰਧਾਨ ਜਸਵੀਰ ਸਿੰਘ ਖਾਨਪੁਰ, ਐਡਵੋਕੇਟ ਪ੍ਰੇਮ
ਸਿੰਘ

No comments:
Post a Comment