jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 3 May 2013

ਸਿਖਾਂ ਵਲੋਂ ਅੱਜ ਚੋਥੇ ਦਿਨ ਵੀ ਦਿੱਲੀ 'ਚ ਕੀਤੇ ਜਾ ਰਹੇ ਰੋਸ ਮੁਜਾਹਰੇ

www.sabblok.blogspot.com 
ਸੱਜਨ ਕੁਮਾਰ ਨੂ ਬਰੀ ਕਰਨ ਉਪਰੰਤ ਸਿਖਾਂ ਵਲੋਂ ਦਿੱਲੀ 'ਚ ਕੀਤੇ ਜਾ ਰਹੇ ਰੋਸ ਮੁਜਾਹਰੇ ਅੱਜ ਚੋਥੇ ਦਿਨ 'ਚ ਵੀ ਜਾਰੀ ਰਹੇ -ਅੱਜ ਆਮ ਆਦਮੀ ਪਾਰਟੀ ਵੀ ਕੇਜਰੀਵਾਲ ਦੀ ਅਗਵਾਈ ਹੇਠ ਇਹਨਾ ਰੋਸ ਮੁਜਾਹਰਿਆਂ 'ਚ ਸ਼ਾਮਿਲ ਹੋਈ ਅੱਜ ਬੀਬੀ ਨਿਰਪ੍ਰੀਤ ਕੌਰ ਵਲੋਂ ਜੰਤਰ ਮੰਤਰ ਵਿਖੇ ਅਣਮਿਥੇ ਸਮੇ ਦੀ ਭੁਖ ਹੜਤਾਲ ਸ਼ੁਰੂ ਹੋਈ ਹੇ ਜਿਸ ਵਿਚ ਆਮ ਆਦਮੀ ਪਾਰਟੀ ਦੇ ਕੇਜਰੀਵਾਲ ,ਮਨੀਸ਼ ਸਿਸੋਡੀਆ ,ਕੁਮਾਰ ਵਿਸ਼ਵਾਸ਼ ਆਪਣੇ ਹਿਮਾਇਤੀਆਂ ਨਾਲ ਇੱਕ ਦਿਨ ਲਈ ਬੀਬੀ ਵਲੋਂ ਕੀਤੀ ਗਈ ਇਨਸਾਫ਼ ਲਈ ਭੁਖ ਹੜਤਾਲ ਤੇ ਬੇਠੇ ਸਨ -ਜਦ ਭਾਜਪਾ ਆਗੂ ਵਿਜੇੰਦਰ ਕੁਮਾਰ ਆ ਕੇ ਬੇਠਾ ਤਾਂ ਕੁਝ ਲੋਕਾਂ ਨੇ ਓਸਦੇ ਉਥੇ ਅਓਨ ਤੇ ਇਤਰਾਜ਼ ਕੀਤਾ ਜਿਸ ਤੇ ਕੁਮਾਰ ਨੂ ਉਠ ਕੇ ਜਾਣਾ ਪਿਆ

No comments: