jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 6 May 2013

ਪੰਜਾਬੀ ਗਾਇਕ ਬਬੂ ਮਾਨ ਦੇ ਸਟੇਜ ਸ਼ੋ ਦੇ ਨਾਮ ਤੇ ਲਖਾਂ ਰੁਪੈ ਖਾਦੇ

www.sabblok.blogspot.com
ਹਨੁਮਾਨ ਗੜ -ਬਲਜਿੰਦਰ ਸਿੰਘ ਮੋਰਜੰਡ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੇ ਸਟੇਜ ਸ਼ੋ ਦੇ ਨਾਮੇ ਤੇ ਟਿਕਟਾਂ ਬੇਚ ਕੇ ਲਖਾਂ ਰੁਪੈ ਖਾਣ ਦੇ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿਤੀ ਹੈ , ਜਿਲਾ ਪ੍ਰਸ਼ਾਸ਼ਨ ਕੋਲ ਫੈਕ੍ਸ ਦੇ ਜਰਿਏ ਪਹੁੰਚੀ ਇਕ ਸ਼ਿਕਾਯਤ ਤੇ ਆਧਾਰ ਤੇ ਇਹ ਗਲ ਸਾਹਮਣੇ ਆਈ ਹੈ ਸ਼ਿਕਾਯਤ ਕਰਤਾ ਨੇ ਦੋਸ਼ ਲਾਇਆ ਹੈ ਕੀ ਹਨੁਮਾਨ ਗੜ ਵਿਚ ਲਗਾਏ ਰੰਗੀਨ ਇਸ਼ਤਿਹਾਰਾ ਵਿਚ 5 ਮਈ ਨੂ ਬੱਬੂ ਮਾਨ ਦੇ ਸਟੇਜ ਸ਼ੋ ਦੀ ਪੁਬ੍ਲਿਸਿਟੀ ਕੀਤੀ ਗਈ ਸੀ , ਜਦੋ ਕੀ ਬੱਬੂ ਮਾਨ ਇਸ ਸਮੇ ਅਮੇਰਿਕਾ ਦੇ ਦੌਰੇ ਤੇ ਹੈ ਟਾਉਨ ਦੇ ਕੋਲਾ ਫਾਰਮ ਰੋਡ ਤੇ ਆਸ਼ੀਰਵਾਦ ਰਿਸੋਰਟ ਵਿਚ ਇਸ ਪ੍ਰੋਗ੍ਰਾਮ ਦੇ ਹੋਣ ਦਾ ਪਰਚਾਰ ਕੀਤਾ ਗਿਆ ਸੀ ਇਸ ਲਈ ਆਪਨੇ ਮਕਬੂਲ ਗਾਇਕ ਲਈ ਲੋਕਾਂ ਨੇ ਲਖਾਂ ਰੁਪੈ ਖਰਚ ਕਰਕੇ ਟਿਕਟਾਂ ਖਰੀਦੀਆਂ , ਪਰ ਇਕ ਦਿਨ ਪਹਿਲਾ ਹੀ ਪ੍ਰੋਗ੍ਰਾਮ ਨਾ ਹੋਣ ਦਾ ਪਤਾ ਲਗਨ ਤੇ ਨਿਰਾਸ਼ਾ ਵਿਚ ਆ ਗਏ ,ਟਾਉਨ ਪੁਲਿਸ ਦੇ ਸਬ ਇੰਸਪੇਕਟਰ ਰਾਮ ਭਜ ਸਿੰਘ ਨੇ ਦਸਿਆ ਕਿ ਜਿਲਾ ਡੀ ਸੀ ਦਫਤਰ ਵਿਚ ਐਸ ਡੀ ਐਮ ਕੋਲ ਆਏ ਇਕ ਫੈਕ੍ਸ ਨੇ ਸਾਰੀ ਪੋਲ ਖੋਲ ਕੇ ਰਖ ਦਿਤੀ , ਫੇਕ੍ਸ ਵਿਚ ਬੱਬੂ ਮਾਨ ਦਾ ਕੋਈ ਪ੍ਰੋਗ੍ਰਾਮ ਨਾ ਹੋਣ ਦਾ ਅਤੇ ਇਸ ਮਾਮਲੇ ਵਿਚ ਫ਼ਰਜ਼ੀ ਤਰੀਕੇ ਨਾਲ ਪੈਸੇ ਇਕਠੇ ਕਰਨ ਦੀ ਗਲ ਕਹੀ ਗਈ , ਐਸ ਡੀ ਐਮ ਵਲੋ ਮਾਮਲੇ ਥਾਣੇ ਵਿਚ ਭੇਜਕੇ ਤੁਰੰਤ ਸਬ ਇੰਸਪੇਕਟਰ ਰਾਮ ਭਜ ਸਿੰਘ ਨੂੰ ਸ਼ੋ ਵਾਲੀ ਜਗ੍ਹਾ ਤੇ ਭੇਜਿਆ ਗਿਆ ਓਹਨਾ ਵਲੋ ਪੁਛੰਨ ਤੇ ਰਿਸੋਰਟ ਦੇ ਮੈਨੇਜਰ ਸੁਬਾਸ਼ ਚੰਦਰ ਨੇ ਦਸਿਆ ਕਿ ਕੁਛ ਦਿਨ ਪਹਿਲਾ 3-4 ਲੜਕੇ ਆਏ ਸੀ ਓਹਨਾ ਨੇ ਬਬੂ ਮਾਨ ਦਾ ਪ੍ਰੋਗਰਾਮ ਦਾ ਦਸ ਕੇ ਰਿਸੋਰਟ ਬੂਕ ਕਰਵਾਇਆ ਤੇ ਢਾਈ ਹਜ਼ਾਰ ਰੁਪੈ ਅਡਵਾਂਸ ਦਿਤੇ , ਉਸ ਤੋ ਬਾਅਦ ਇਥੇ ਕੋਈ ਨਹੀ ਆਇਆ , ਜਾਂਚ ਅਧਿਕਾਰੀ ਨੇ ਦਸਿਆ ਕਿ ਜਾਂਚ ਚਲ ਰਹੀ ਆ , ਛੇਤੀ ਹੀ ਸਾਰੀ ਜਾਣਕਾਰੀ ਸਾਹਮਣੇ ਆ ਜਾਏਗੀ

No comments: