jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 9 May 2013

ਪੱਤਰਕਾਰ ਮੰਚ ਟਾਂਡਾ ਵਲੋ ਹਜੂਰੀ ਰਾਗੀ ਭਾਈ ਰਵਿੰਦਰ ਸਿੰਘ ਜੀ ਦਾ ਟਾਂਡਾ ਪਹੁੰਚਣ ਤੇ ਸਵਾਗਤ

www.sabblok.blogspot.com
ਟਾਂਡਾ ਉੜਮੁੜ -
(ਸਬ੍ਲੋਕ ਨਿਊਜ ਬਿਉਰੋ )--ਅੱਜ ਪੱਤਰਕਾਰ ਮੰਚ ਟਾਂਡਾ ਵਲੋ ਹਜੂਰੀ ਰਾਗੀ ਸ਼੍ਰੀ  ਦਰਬਾਰ ਸਾਹਿਬ ਭਾਈ ਰਵਿੰਦਰ ਸਿੰਘ ਜੀ ਦਾ ਟਾਂਡਾ ਪਹੁੰਚਣ ਤੇ  ਭਰਵਾਂ ਸਵਾਗਤ ਕੀਤਾ ਗਿਆ  ਓਹਨਾ ਨੇ ਹਜੂਰੀ ਰਾਗੀ ਭਾਈ ਰਵਿੰਦਰ ਸਿੰਘ ਜੀ ਨੂੰ ਪੱਤਰਕਾਰ ਮੰਚ ਟਾਂਡਾਂ ਦੇ ਦਫਤਰ ਵਿਖੇ ਪੁੰਚਣ ਤੇ  ਸਰੋਪਾ ਅਤੇ ਮੋਮੈਂਟੋ ਦੇ ਕੇ ਸਨਮਾਨਤ ਕੀਤਾ ਇਸ ਸਮੇਂ ਹਰਜਿੰਦਰ ਸਿੰਘ ਮਸੀਤੀ, ਵਰਿੰਦਰ ਪੰਡਿਤ,ਹਰਜਿੰਦਰ ਸਿੰਘ ਮੁਲਤਾਨੀ,ਪਰਮਜੀਤ ਮੋਮੀ ਅਤੇ ਕੁਲਵੀਰ ਗੋਰਾਇਆ ਆਦਿ ਹਾਜਰ ਸਨ

No comments: