jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 25 May 2013

ਲੜਕੀ ਨਾਲ ਛੇੜਛਾੜ ਕਰਨ ਵਾਲਾ ਅਧਿਆਪਕ ਗ੍ਰਿਫਤਾਰ

www.sabblok.blogspot.com
ਲੜਕੀ ਨਾਲ ਛੇੜਛਾੜ ਕਰਨ ਵਾਲਾ ਅਧਿਆਪਕ ਗ੍ਰਿਫਤਾਰ (ਵੀਡੀਓ) 
ਕਰਨਾਲ ਵਿਖੇ ਇੱਕ ਕਲਿਯੂਗੀ ਅਧਿਆਪਕ ਵੱਲੋਂ ਲੜਕੀ ਦੇ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸਨੂੰ ਲੜਕੀ ਦੀ ਸ਼ਿਕਾਇਤ ਤੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਪੁਲਿਸ ਦੀ ਹਿਰਾਸਤ ਵਿੱਚ ਆਪਣੇ ਮੁੰਹ ਨੂੰ ਰੁਮਾਲ ਨਾਲ ਛੁਪਾ ਰਿਹਾ ਰਮੇਸ਼ ਨਾਮ ਦਾ ਇਹ ਵਿਅਕਤੀ ਇੱਕ ਕਾਲਜ ਵਿੱਚ ਲੈਕਚਰਾਰ ਹੈ,ਜਿਸਨੇ ਘਰ ਤੋਂ ਕਿਸੇ ਨਿਜੀ ਕੰਮ ਲਈ ਬਾਜ਼ਾਰ ਆਈ ਪੀੜ੍ਹਿਤ ਲੜਕੀ ਦੀ ਜ਼ਬਰਦਸਤੀ ਬਾਂਹ ਫੜ੍ਹ ਲਈ । ਫਿਲਹਾਲ ਲੜਕੀ ਦੀ ਸ਼ਿਕਾਇਤ ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਜਿਨ੍ਹਾਂ ਅਧਿਆਪਕਾਂ ਦੇ ਮੋਢਿਆਂ ਤੇ ਇੱਕ ਨਰੋਏ ਸਮਾਜ ਦੀ ਸਿਰਜਣਾ ਲਈ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇਣ ਦੀ ਜ਼ਿਮੇਦਾਰੀ ਹੈ ਉਨ੍ਹਾਂ ਦਾ ਹੀ ਅਜਿਹੇ ਮਾਮਲਿਆਂ ਵਿੱਚ ਸਾਹਮਣੇ ਆਉਣਾ ਕਾਫੀ ਸ਼ਰਮਨਾਕ ਗੱਲ ਹੈ।

No comments: