jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 8 May 2013

ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿਸੀਪਲ ਡਾ ਦਲਜੀਤ ਸਿੰਘ ,ਅਮਰੀਕਾ ਦੀ ਯਾਤਰਾ 'ਤੇ

www.sabblok.blogspot.com
ਅੰਮ੍ਰਿਤਸਰ, 7 ਮਈ - ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿਸੀਪਲ ਡਾ ਦਲਜੀਤ ਸਿੰਘ ਇਨ੍ਹਾਂ ਦਿਨਾਂ ਵਿਚ ਅਮਰੀਕਾ ਆਪਣੇ ਬੇਟੇ ਕੋਲ ਔਰੇਗਨ ਸੂਬੇ ਦੇ ਸਲੇਮ ਸ਼ਹਿਰ ਆਏ ਹੋਏ ਹਨ । ਉਹ 13 ਮਈ ਤੋਂ ਪਿੱਛੋਂ ਨੂੰ ਕੈਲੀਫੋਰਨੀਆ ਦੇ ਸ਼ਹਿਰ ਮਡੈਸਟੋ ਜਾਣਗੇ। ਉਨ੍ਹਾਂ ਨਾਲ ਉਨ੍ਹਾਂ ਦੇ ਮੋਬਾਇਲ ਨੰਬਰ 1 5039108786 ਜਾਂ ਉਨ੍ਹਾਂ ਦੀ ਈ ਮੇਲ dsukh@sify.com ਰਾਹੀਂ ਸਪੰਰਕ ਕੀਤਾ ਜਾ ਸਕਦਾ ਹੈ। ਪ੍ਰੈਸ ਨੂੰ ਇਹ ਜਾਣਕਾਰੀ ਡਾ ਚਰਨਜੀਤ ਸਿੰਘ ਗੁਮਟਾਲਾ ਨੇ ਦਿੱਤੀ।

No comments: