www.sabblok.blogspot.com
ਅੱਜ
ਤੋਂ 303 ਸਾਲ ਪਹਿਲਾਂ 12 ਮਈ 1710 ਨੂ ਬਾਬਾ ਬੰਦਾ ਸਿੰਘ ਬਹਾਦਰ (ਬਾਬਾ ਗੁਰਬਖਸ਼
ਸਿੰਘ ) ਦੀ ਕਮਾਂਡ ਥੱਲੇ ਸਿਖਾਂ ਨੇ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਨੂ ਚਪੜ ਚਿੜੀ ਦੇ
ਦੇ ਅਸਥਾਨ ਤੇ ਹਰਾ ਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਸੀ -ਮੁਗ੍ਲਿਸ ਗੜ੍ਹ ਦਾ ਨਾਮ
ਬਦਲ ਕੇ ਲੋਹ ਗੜ੍ਹ ਨੂ ਸਿਖ ਰਾਜ ਦੀ ਰਾਜਧਾਨੀ
ਬਣਾਇਆ ਗਿਆ ਸੀ ,ਬਾਬਾ ਬੰਦਾ ਸਿੰਘ ਬਹਾਦਰ ਨੇ ਭਾਈ ਬਾਜ਼ ਸਿੰਘ ਨੂ ਪਹਿਲੇ ਸਿਖ ਰਾਜ ਦਾ
ਪ੍ਰਬੰਧਕ ਬਣਾਇਆ ਸੀ ਜਮੀਨੀ ਸੁਧਾਰ ਕਰਦਿਆਂ ਕਿਸਾਨਾ ਨੂ ਜਮੀਨਾਂ ਦੇ ਮਾਲਕ ਬਣਾਇਆ ਸੀ
ਅਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦਾ ਸਿੱਕਾ ਜਾਰੀ ਕੀਤਾ ਸੀ ,ਓਹਨਾ ਸਭ
ਸਿਖ ਸ਼ਹੀਦਾਂ ਨੂ ਲਖ ਲਖ ਪ੍ਰਨਾਮ ਜਿੰਨਾ ਨੇ ਇਸ ਖਾਲਸੇ ਦੀ ਫਤਿਹ ਲਈ ਜਾਨਾ ਵਾਰੀਆਂ
,ਜ਼ੁਲਮ ਦਾ ਨਾਸ ਕੀਤਾ ,ਜਾਲਮ ਦਾ ਨਾਸ ਕੀਤਾ ,ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦਾ ਬਦਲਾ
ਲਿਆ --ਓਹਨਾ ਮਹਾਨ ਸਿਖਾਂ ਨੂ ਲਖ ਲਖ ਪ੍ਰਨਾਮ ਵੀ ਜਿਨਾਂ ਨੇ ਵਜ਼ੀਰ ਖਾਨ ਨੂ ਹਰਾ ਕੇ
ਖਾਲਸੇ ਦਾ ਰਾਜ ਕਾਇਮ ਕੀਤਾ ਸੀ ਅਤੇ ਨਿਆਂ ਦਾ ਰਾਜ ਕਾਇਮ ਕੀਤਾ ਸੀ --ਅੱਜ ਸਭ ਸਿਖਾਂ ਨੂ
ਵੀ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੇ ?

No comments:
Post a Comment