jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 25 May 2013

ਬਾਬੇ, ਸਾਧ, ਸੰਤ ਅਤੇ ਨਕਲੀ ਗੁਰੂ-----ਦਲਜੀਤ ਸਿੰਘ

Daljit Singh
ਦਲਜੀਤ ਸਿੰਘ
www.sabblok.blogspot.com 
ਮਹਾਤਮਾ ਬੁੱਧ ਦੇ ਚੇਲੇ ਨੇ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ, ਬੁੱਧ ਨੂੰ ਇਕ ਸਵਾਲ ਕੀਤਾ ਸੀ, ਕਿ ਤੁਹਾਡੇ ਕੋਲ ਕੋਈ ਭੀੜ ਨਹੀਂ ਹੈ ਜਦੋਂਕਿ ਹੋਰਨਾਂ ਜੋਗੀਆਂ ਆਦਿ ਦੇ ਡੇਰਿਆਂ ਤੇ ਕਾਫ਼ੀ ਭੀੜ ਹੈ। ਕਾਰਨ? ਮਹਾਤਮਾ ਬੁੱਧ ਨੇ ਬੜਾ ਬ-ਕਮਾਲ ਜਵਾਬ ਦਿੱਤਾ, ''ਬਹੁਤ ਭੀੜ ਵਿਚ ਕੋਈ ਚੰਗੇ ਮਨੁੱਖ ਨਹੀਂ ਹੁੰਦੇ ਅਤੇ ਚੰਗਿਆਂ ਮਨੁੱਖਾਂ ਦੀ ਕਦੇ ਭੀੜ ਨਹੀਂ ਹੁੰਦੀ।'' ਇਸੇ ਤਰ੍ਹਾਂ ਅੱਜ ਵੀ ''ਗੁਰੂ ਗ੍ਰੰਥ ਸਾਹਿਬ ਜੀ'' ਦੇ ਬਰਾਬਰ ਕਈ ਬਾਬੇ, ਸਾਧ, ਸੰਤ ਅਤੇ ਨਕਲੀ ਗੁਰੂ ਪੈਦਾ ਹੋ ਗਏ ਹਨ। ਗੁਰਮਤਿ ਦੇ ਉਲਟ ਕਈ ਕਿਸਮ ਦੀਆਂ ਇਨ੍ਹਾਂ ਸਾਧਾਂ ਸੰਤਾਂ ਨੇ ਮਨਮੱਤਾਂ, ਗੁਰਮਤਿ ਦੇ ਸਿਰਲੇਖ ਹੇਠ ਚਲਾਈਆਂ ਹੋਈਆਂ ਹਨ, ਕਾਰ ਸੇਵਾ ਦੇ ਪੜਦੇ ਥੱਲੇ ਵਾਪਾਰ ਸੇਵਾ ਹੋ ਰਹੀ ਹੈ। ਇਨ੍ਹਾਂ ਸਾਧਾਂ-ਸੰਤਾਂ ਵਲੋਂ ਸਦਾ ਇਹੀ ਕੋਸ਼ਿਸ਼ ਰਹੀ ਹੈ ਕਿ ਲੋਕ ਗੁਰਮਤਿ ਤੋਂ ਦੂਰ ਰਹਿਣ ਅਤੇ ਇਨ੍ਹਾਂ ਦੀਆਂ ਦੁਕਾਨਾਂ ਚਲਦੀਆਂ ਰਹਿਣ, ਪਰ ਗੁਰੂ ਦੇ ਸਿੱਖ ਹਮੇਸ਼ਾ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਹੋ ਕੇ ਰਹਿØੰਦੇ ਹਨ। ਉਹ ਆਪਣੇ ਜੀਵਨ ਵਿਚ ਹਰ ਤਰ੍ਹਾਂ ਦੀ ਅਗਵਾਈ 'ਗੁਰੂ ਗ੍ਰੰਥ ਸਾਹਿਬ' ਤੋਂ ਲੈਂਦੇ ਹਨ, ਹੋਰ ਕਿਸੇ ਸਾਧ ਸੰਤ, ਦੇਹਧਾਰੀ ਦੇ ਡੇਰੇ ਵੱਲ ਉਹ ਝਾਕਦੇ ਵੀ ਨਹੀਂ ਹਨ।ਮਹਾਤਮਾ ਬੁੱਧ ਦੇ ਚੇਲੇ ਨੇ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ, ਬੁੱਧ ਨੂੰ ਇਕ ਸਵਾਲ ਕੀਤਾ ਸੀ, ਕਿ ਤੁਹਾਡੇ ਕੋਲ ਕੋਈ ਭੀੜ ਨਹੀਂ ਹੈ ਜਦੋਂਕਿ ਹੋਰਨਾਂ ਜੋਗੀਆਂ ਆਦਿ ਦੇ ਡੇਰਿਆਂ ਤੇ ਕਾਫ਼ੀ ਭੀੜ ਹੈ। ਕਾਰਨ? ਮਹਾਤਮਾ ਬੁੱਧ ਨੇ ਬੜਾ ਬ-ਕਮਾਲ ਜਵਾਬ ਦਿੱਤਾ, ''ਬਹੁਤ ਭੀੜ ਵਿਚ ਕੋਈ ਚੰਗੇ ਮਨੁੱਖ ਨਹੀਂ ਹੁੰਦੇ ਅਤੇ ਚੰਗਿਆਂ ਮਨੁੱਖਾਂ ਦੀ ਕਦੇ ਭੀੜ ਨਹੀਂ ਹੁੰਦੀ।'' ਇਸੇ ਤਰ੍ਹਾਂ ਅੱਜ ਵੀ ''ਗੁਰੂ ਗ੍ਰੰਥ ਸਾਹਿਬ ਜੀ'' ਦੇ ਬਰਾਬਰ ਕਈ ਬਾਬੇ, ਸਾਧ, ਸੰਤ ਅਤੇ ਨਕਲੀ ਗੁਰੂ ਪੈਦਾ ਹੋ ਗਏ ਹਨ। ਗੁਰਮਤਿ ਦੇ ਉਲਟ ਕਈ ਕਿਸਮ ਦੀਆਂ ਇਨ੍ਹਾਂ ਸਾਧਾਂ ਸੰਤਾਂ ਨੇ ਮਨਮੱਤਾਂ, ਗੁਰਮਤਿ ਦੇ ਸਿਰਲੇਖ ਹੇਠ ਚਲਾਈਆਂ ਹੋਈਆਂ ਹਨ, ਕਾਰ ਸੇਵਾ ਦੇ ਪੜਦੇ ਥੱਲੇ ਵਾਪਾਰ ਸੇਵਾ ਹੋ ਰਹੀ ਹੈ। ਇਨ੍ਹਾਂ ਸਾਧਾਂ-ਸੰਤਾਂ ਵਲੋਂ ਸਦਾ ਇਹੀ ਕੋਸ਼ਿਸ਼ ਰਹੀ ਹੈ ਕਿ ਲੋਕ ਗੁਰਮਤਿ ਤੋਂ ਦੂਰ ਰਹਿਣ ਅਤੇ ਇਨ੍ਹਾਂ ਦੀਆਂ ਦੁਕਾਨਾਂ ਚਲਦੀਆਂ ਰਹਿਣ, ਪਰ ਗੁਰੂ ਦੇ ਸਿੱਖ ਹਮੇਸ਼ਾ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਹੋ ਕੇ ਰਹਿØੰਦੇ ਹਨ। ਉਹ ਆਪਣੇ ਜੀਵਨ ਵਿਚ ਹਰ ਤਰ੍ਹਾਂ ਦੀ ਅਗਵਾਈ 'ਗੁਰੂ ਗ੍ਰੰਥ ਸਾਹਿਬ' ਤੋਂ ਲੈਂਦੇ ਹਨ, ਹੋਰ ਕਿਸੇ ਸਾਧ ਸੰਤ, ਦੇਹਧਾਰੀ ਦੇ ਡੇਰੇ ਵੱਲ ਉਹ ਝਾਕਦੇ ਵੀ ਨਹੀਂ ਹਨ।

No comments: