jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 7 May 2013

ਕਾਂਗਰਸ ਨੇ ਸ਼ੰਕਰ ਤੋਂ ਦਰਸ਼ਨ ਟਾਹਲੀ, ਕਰਨੈਲ ਸਿੰਘ ਪੱਪੂ ਨੂੰ ਉਮੀਦਵਾਰ ਐਲਾਨਿਆ

www.sabblok.blogspot.com
ਨਕੋਦਰ, == (ਟੋਨੀ/ਬਿੱਟੂ )-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣ ਹੋਣ  ਜਾ ਰਹੀਆਂ ਹਨ ਇਸ ਲਈ ਕਾਂਗਰਸ ਪਾਰਟੀ ਨੇ ਇਕ ਮੀਟਿੰਗ ਕੀਤੀ ਅਮਰਜੀਤ ਸਿੰਘ ਸਮਰਾ ਸਾਬਕਾ ਮੰਤਰੀ ਤੇ ਵਿਧਾਇਕ ਦੀ ਅਗਵਾਈ ਵਿਚ ਹੋਈ | ਜਿਸ ਵਿਚ ਜ਼ਿਲ੍ਹਾ ਪ੍ਰੀਸ਼ਦ ਲਈ ਦਰਸ਼ਨ ਟਾਹਲੀ ਅਤੇ ਬਲਾਕ ਸੰਗਤੀ ਲਈ ਕਰਨੈਲ ਸਿੰਘ ਪੱਪੂ ਨੂੰ ਉਮੀਦਵਾਰ ਐਲਾਨਿਆ ਸ: ਸਮਰਾ ਨੇ ਪਾਰਟੀ ਵਰਕਰ ਨੂੰ ਦੋਨਾਂ ਉਮੀਦਵਾਰਾਂ ਨੂੰ ਵੱਡੇ ਫ਼ਰਕ ਨਾਲ ਜਿਤਾਉਣ ਲਈ ਅਪੀਲ ਕੀਤੀ | ਇਸ ਮੌਕੇ ਕੇ.ਐਸ. ਮੱਖਣ, ਹਰਬੰਸ ਸਿੰਘ ਤੱਖਰ ਆਦਿ ਹਜਾਰ ਸਨ  

No comments: