jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 7 May 2013

ਨਕੋਦਰ ਬਲਾਕ ਸੰਮਤੀ ਲਈ ਅਕਾਲੀ ਦਲ ਵਲੋਂ ਉਮੀਦਵਾਰ ਦਾ ਐਲਾਨ

www.sabblok.blogspot.com
ਨਕੋਦਰ, ---- ( ਟੋਨੀ/ਬਿੱਟੂ )- ਬਲਾਕ ਸੰਮਤੀ ਦੀਆਂ ਚੋਣ ਹੋਣ  ਜਾ ਰਹੀਆਂ ਹਨ ਇਸ ਲਈ ਨਕੋਦਰ ਹਲਕੇ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਹਲਕੇ ਦੀ ਨਕੋਦਰ ਬਲਾਕ ਸੰਮਤੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ | ਵਿਧਾਇਕ ਬਜੂਹਾ ਕਲਾਂ (ਜਨਰਲ) ਲਈ ਸੁਰਿੰਦਰਪਾਲ ਸਿੰਘ, ਚੱਕ ਵੇਡਲ (ਅ.ਜ) ਲਈ ਜੋਗਿੰਦਰ ਸਿੰਘ, ਟਾਹਲੀ (ਅ.ਜ) ਲਈ ਜਸਪ੍ਰੀਤ ਸਿੰਘ, ਸ਼ੰਕਰ (ਅ.ਜ) ਲਈ ਅਸ਼ਵਨੀ ਕੁਮਾਰ, ਆਲੋਵਾਲ (ਅ.ਜ) ਲਈ ਨਾਥੀ ਰਾਮ, ਲਿੱਤਰਾਂ (ਅ.ਜ) ਲਈ ਸਤਪਾਲ, ਗੋਹਰੀ (ਅ.ਜ ਇਸਤਰੀ) ਲਈ ਕੁਲਬੀਰ ਕੌਰ, ਧਾਲੀਵਾਲ (ਅ.ਜ. ਇਸਤਰੀ) ਬਖ਼ਸ਼ੋ, ਬਾਠ ਕਲਾਂ (ਇਸਤਰੀ) ਲਈ ਲਖਬੀਰ ਕੌਰ, ਕੰਗ ਸਾਹਬੂ ਲਈ ਬਲਵਿੰਦਰ ਕੌਰ, ਹੇਰਾਂ (ਇਸਤਰੀ) ਲਈ ਗੁਰਮੀਤ ਕੌਰ, ਟੁੱਟ ਕਲਾਂ (ਜਨਰਲ) ਲਈ ਆਤਮਾ ਸਿੰਘ, ਖ਼ਾਨਪੁਰ ਢੱਡਾ (ਜਨਰਲ) ਲਈ ਗੁਰਮੇਲ ਸਿੰਘ, ਮੱਲ੍ਹੀਆਂ ਕਲਾਂ (ਜਨਰਲ) ਲਈ ਦਰਸ਼ਨ ਸਿੰਘ ਅਤੇ ਆਧੀ (ਜਨਰਲ) ਲਈ ਰਣਜੀਤ ਸਿੰਘ ਸ਼ਾਮਿਲ ਹਨ | 6 ਮਈ ਨੂੰ ਉਨ੍ਹਾਂ ਦੇ ਸਥਾਨਕ ਦਫ਼ਤਰ ਤੋਂ ਸਵੇਰੇ 11 ਉਮੀਦਵਾਰ ਆਪਣੇ ਨਾਮਜ਼ਦਗੀ ਪਰਚੇ ਦਾਖਲ ਕਰਨ ਲਈ ਜਾਣਗੇ | ਇਹ ਜਾਣਕਾਰੀ ਅਵਤਾਰ ਸਿੰਘ ਕਲੇਰ ਐਡਵੋਕੇਟ ਨੇ ਦਿੱਤੀ

No comments: