jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 28 May 2013

ਅਖੋਤੀ ਸੰਤ ਬਾਬੇਇਆਂ ਦਾ ਦਿਨੋ ਦਿਨ ਵਾਧਦਾ ਦਾ ਮਾਯਾ ਕੈਂਸਰ

www.sabblok.blogspot.com

ਔਜ ਸਾਡੀ ਕੋਮ ਵਿਚ ਇਹਨਾ ਅਖੋਤੀ ਸੰਤ ਬਾਬੇਇਆਂ ਦਾ ਮਾਯਾ ਕੈਂਸਰ ਦਿਨੋ ਦਿਨ ਵਾਧਦਾ ਜਾ ਰਿਹਾ ਹੈ . ਇ਼ਹ ਵੇਹ੍ਲੜ ਬਾਬੇ  ਗੁਰਬਾਣੀ ਹੀ ਨਹੀਂ ਵੇਚ ਰਹੇ ਸਗੋਂ ਗੁਰੂ ਗਾਯਨ ਦੀ ਵੀ ਬੋਲੀ ਧਰਮ ਦੇ ਬਾਜਾਰ ਵਿਚ ਲਈ ਹੋਈ ਹੈ. ਭੋਲੀ ਭਾਲੀ ਜਨਤਾ ਨੂ ਅਗ੍ਯਾਨ ਤਾ ਦੀ ਅਨੀ ਸਰਦਾ ਵਿਚ ਫਸਾ ਕੇ ਗੁਰਮਤ ਸਿਦਾਂਤਾਂ ਦਿਯਾਂ ਧ੍ਜੀਯਾ ਉਡਾਈਆਂ ਜਾ ਰਹੀਆਂ ਨੇ .ਅਜ ਅਸੀਂ ਬਾਹਰਲੇ ਦੁਸ਼ਮਨ ਛਡ ਅੰਦਰਲੇ ਬ੍ਰਾਹਮਣਵਾਦ ਦੇ ਮਾਰੇ ਪਏ ਆਂ .ਸਿਖੀ ਦੇ ਚਾਨਣ ਨੂ ਬ੍ਰਾਹਮਣਵਾਦ ਦੇ ਗ੍ਰੇਹਨ ਲਗ ਚੁਕਾ ਹੈ . ਵਿਹ੍ਲੜ ਬਾਬੇ ਕਰਾਮਾਤਾਂ ਦਾ ਕੈਂਸਰ ਸਿਖੀ ਵਿਚ ਜਬਰਦਸਤੀ ਵਾੜੀ ਜਾ ਰਹੇ ਨੇ , ਲੂਟੇਰੇ ਬਾਬਿਆਂ ਦਿਯਾਂ ਸੰਸਥਾਵਾਂ ਵਧਦੀਆਂ ਜਾ ਰਹੀਆਂ ਨੇ, ਬ੍ਰਾਹਮਣ ਏਜੇਂਟ ਬਾਬਿਆਂ , ਕਥਾਵਾਚਕਾਂ , ਪਰਚਾਰਕਾਂ , ਰਾਗੀਯਾਂ , ਢਾਡੀਆਂ , ਨੇ ਸਬ ਤੋਂ ਵਡਾ ਗੁਨਾਹ ਇਹ ਕੀਤਾ ਹੈ ਗੁਰਮਤ ਸਿਧਾਂਤ ਤੇ ਪਰਮਾਤਮਾ ਦੇ ਹੁਕਮ ਵਿਚ ਜੀਨ ਵਾਲੀ ਸਿਖੀ ਵਿਚ ਕਰਾਮਾਤਆਂ ਦਾ ਕੈਂਸਰ ਵਾੜ ਦਿਤਾ ਹੈ . ਸਿਖੀ ਵਿਚ ਤੇ ਕਰਾਮਾਤ ਪਰਵਾਨ ਹੀ ਨਹੀਂ ਕੀਤੀ ਸਗੋਂ ਸਿਖੀ ਨੇ ਤਾਂ ਕਰਾਮਤੀ ਪਾਖੰਡੀ ਸਾਧਾਂ ਦੇ ਪਾਖੰਡ ਨੂ ਗੁਰਬਾਣੀ ਰਾਹੀਂ ਜਗ ਜਾਹਰ ਕੀਤਾ ਹੈ . ਸਿਖੀ ਵੀ ਸਾਇੰਸ ਵਾਂਗ ਇਕ ਗਯਾਨ ਹੈ ਤੇ ਉਸ ਗਯਾਨ ਨੂ ਸਿਖਣ ਵਾਲਾ ਸਿਖ ਹੈ .ਪਰ ਅਜ ਕੁਜ ਕਾ ਬ੍ਰਾਹਮਣੀ ਮੱਤ ਤੋਂ ਪ੍ਰਭਵਿਤ ਕਥਾਕਾਰ ,ਪ੍ਰਚਾਰਕ ਬਾਬੇ ਮੰਤਰਾਂ ਜੰਤਰਾਂ ਤੰਤਰਾਂ ਤੇ ਮਿਥਹਾਸ ਡਿਯਨ ਗਪਾਂ ਦੀ ਕਥਾ ਵੇਇਖ੍ਯਾ ਆਦ ਨਾਲ ਸਿਖੀ ਦੇ ਗੁਰਮਤ ਸੁਧ ਦੁਧ ਵਿਚ ਕਰਾਮਾਤਆਂ ਤੇ ਮੁਨ੍ਘ੍ਹ੍ਰਟ ਸਾਖੀਆਂ ਦਾ ਜਹਰ ਘੋਲ ਘੋਲ ਕੇ ਇਸ ਦੇ ਮੂਲ ਤਤਾਂ ਨੂ ਮਰ ਰਹੇ ਨੇ ਸਾਨੂੰ ਜਾਗਦਿਆਂ ਨੂ ਪਥਰਾਂ , ਥੜ ਇਆ , ਕਬਰਾਂ , ਰੁਖਾਂ, ਜਾਨਵਰਾਂ , ਅਗੇ ਮਥੇ ਟੇਕਣਾ ਸਿਖੋਂਦੇ ਨੇ , ਜੇ ਤੁਸੀ ਗੁਰੂ ਦੇ ਸਚੇ ਸਿਖ ਹੋ ਫਿਰ ਹਰ ਤਰਾਂ ਦੀਯਾਂ ਕਾਚਿਯਾਂਘਰਿਯਾਂ ਸਾਖੀਆਂ ਦਾ ਵਿਰੋਧ ਕਰੋ, ਇਹਨਾਕਥਾਕਾਰਾਂ ਪ੍ਰਚਾਰਕਾਂ ਬਾਬਿਆਂ ਨੂ ਚੈਲੰਜ ਕਰੋ ਵਰਨਾ ਕਰਾਮਾਤਨ ਦੀਯਾਂ ਕਥਾ ਕਰਨਵਾਲੇ ਬਾਬੇ ਸਿਯੋੰਕ ਬਣਸਿਖੀ ਦੇ ਬੂਟੇ ਨੂ ਜਰੋੰ ਖੋਖਲਾ ਕਰ ਦੇਣਗੇ ਇ਼ਹਨਾ ਦੇ ਸੋਹਣੇ ਮੁਖਰ ਚਿਟੇ ਬਾਨੇ ਤੇ ਜਹਰ ਵੰਡਦੇ ਕਥਾ ਬੋਲ ਸਿਖ ਸਿਦਾਂਤਾਂ ਉਪਰ ਕਰਾਮਾਤੀ ਕੇਹਰਵਰਤਾ ਰਹੇ ਹਨ ਸਿਖੀ ਦੀ ਚਾਰ੍ਦਦੀਕਾਲਾ ਨੂ ਇਹ ਸੰਤ ਬਾਬੇ ਝੂਠੀਯਨ , ਕਰਾਮਤੀਸਾਖੀਆਂ ਦਾ ਬਣ ਮਾਰੀ ਬੇਅਠੇ ਨੇ ਇ਼ਹਨਾ ਦਾ ਪਾਖੰਡ ਨੰਗੇ ਕਰੇ ਬਿਨਾ ਸਿਖੀ ਦੇ ਸਿਦਾਂਤਾਂ ਨੂ ਸਹੀ ਅਰਥਾਂ ਵਿਚ ਸਮ੍ਜੇਯਾ ਨਹੀਂ ਜਾ ਸਕਦਾ ,. ਬ੍ਰਾਹਮਣ ਵਾਦ ਦੀ ਅਜ ਸਰਕਾਰੀ ਚੜਤ ਹੈ , ਬ੍ਰਾਹਮਣਵਾਦ ਦਾ ਹਮਲਾ ਇ਼ਹਨਾ ਬਾਬੇਆਂ ਸੰਤਾਂ ਰਾਹੀਂ ਸਾਡੇ ਤੇ ਚਰੇਯਾ ਆ ਰਿਹਾ ਹੈ

No comments: