jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 4 May 2013

ਨਕੋਦਰ 'ਚ ਪਾਕਿਸਤਾਨ ਦਾ ਪੁਤਲਾ ਫੂਕਿਆ

www.sabblok.blogspot.com

Untitled.pngਨਕੋਦਰ, -----ਮਈ (ਟੋਨੀ/ਬਿੱਟੂ )-ਸਥਾਨਕ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਪੋਰਟਸ ਕਲੱਬ ਤੇ ਵੈੱਲਫੇਅਰ ਸੁਸਾਇਟੀ ਵਲੋਂ ਪੰਜਾਬ ਪ੍ਰਧਾਨ ਗੌਰਵ ਨਾਗਰਾਜ ਦੀ ਅਗਵਾਈ ਹੇਠ ਮੈਂਬਰਾਂ ਤੇ ਪਤਵੰਤਿਆਂ ਨੇ ਪਾਕਿਸਤਾਨ ਦੀ ਜੇਲ੍ਹ 'ਚ ਨਿਹੱਥੇ ਸਰਬਜੀਤ ਸਿੰਘ 'ਤੇ ਹੋਏ ਹਮਲੇ ਤੋਂ ਬਾਅਦ ਹੋਈ ਉਸ ਦੀ ਮੌਤ 'ਤੇ ਗ਼ੁੱਸਾ ਪ੍ਰਗਟ ਕਰਦੇ ਹੋਏ ਅੱਜ ਸ਼ਹਿਰ 'ਚ ਰੋਸ ਮਾਰਚ ਕੀਤਾ ਤੇ ਸਥਾਨਕ ਐਮ.ਸੀ ਚੌਕ ਵਿਚ ਪਾਕਿਸਤਾਨ ਦਾ ਪੁਤਲਾ ਫੂਕਿਆ ਤੇ ਪਾਕਿਸਤਾਨ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਬਾਅਦ 'ਚ ਭਾਰਤ ਦੇ ਰਾਸ਼ਟਰਪਤੀ ਨਾਂਅ 'ਤੇ ਸਥਾਨਕ ਐਸ.ਐਮ.ਓ. ਰਾਹੀਂ ਮੰਗ ਪੱਤਰ ਭੇਜਿਆ ਗਿਆ | ਇਸ ਮੌਕੇ ਰਮੇਸ਼ ਬੱਬੂ, ਇੰਦਰ ਮੋਹਨ ਨੇ ਕਿਹਾ ਕਿ ਪਾਕਿਸਤਾਨ ਨਾਲ ਸਬੰਧ ਨਾ ਤੋੜੇ ਗਏ ਤਾਂ ਅਸੀਂ ਭਾਰਤੀ ਸਰਕਾਰ ਦਾ ਵੀ ਵਿਰੋਧ ਕਰਾਂਗੇ | ਪਾਕਿਸਤਾਨ ਦੀ ਬੱਸ ਨੂੰ ਰੋਕਾਂਗੇ | ਇਸ ਮੌਕੇ ਸਰਬਜੀਤ ਭੋਡੀਪੁਰ, ਲਖਵਿੰਦਰ, ਰਮਨ ਮੋਹਣ ਗਾਂਧਰੀ, ਮਨਜੀਤ ਸਿੰਘ, ਵਰੁਨ ਧੀਰ, ਨਵੀਨ ਸਹਿਗਲ, ਸ਼ੀਤਲ ਸਿੱਧੂ, ਅਮਰ ਸਿੰਘ, ਚਰਨਜੀਤ ਆਦਿ ਹਾਜ਼ਰ ਸਨ |

No comments: