jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 2 May 2013

ਅਕਾਲੀ ਜਰਨੈਲ ਹਰੀ ਸਿੰਘ ਨਲੂਆ ਦੇ ਨਾਂਮ ਡਾਕ ਟਿਕਟ ਜਾਰੀ

www.sabblok.blogspot.com


ਜਮਰੌਦ ਦੀ ਜੰਗ ਵਿੱਚ ਸ਼ਹੀਦ ਹੋਏ  ਜਨਰਲ ਹਰੀ ਸਿੰਘ ਨਲੂਆ ਦੇ ਨਾਂਮ ਤੇ   ਜੰਗ ਦੀ 176 ਵੀ ਵਰੇਗੰਢ ਮੌਕੇ ਡਾਟਿਕ ਟਿਕਟ ਜਾਰੀ ਕੀਤੀ । 
ਇਹ ਟਿਕਟ ਕੇਂਦਰੀ  ਸੰਚਾਰ ਤੇ ਆਈ ਟੀ ਮੰਤਰੀ  ਕਪਿਲ ਸਿੱਬਲ  ਨੇ ਜਾਰੀ ਕੀਤੀ ।

ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਇਸ ਸਿੱਖ ਜਰਨੈਲ ਦੇ ਨਾਂਮ ਟਿਕਟ ਜਾਰੀ ਹੋਣ ਨਾਲ  ਦੁਨੀਆਂ ਦੇ ਸਿੱਖਾਂ ਵਿੱਚ ਖੁਸ਼ੀ  ਦੀ ਲਹਿਰ ਹੈ।

No comments: