www.sabblok.blogspot.com
ਚੰਡੀਗੜ, 9 ਮਈ - ਪੰਜਾਬ ਸਰਕਾਰ ਨੇ ਅੱਜ ਇਕ ਹੁਕਮ ਜਾਰੀ ਕਰਕੇ ਰਾਜ ਦੇ ਦੋ ਪੀ ਪੀ ਐਸ
ਅਧਿਕਾਰੀਆਂ ਦਾ ਜੇਲ੍ਹ ਵਿਭਾਗ ਵਿਚ ਡੈਪੂਟੇਸ਼ਨ ਅਧਾਰ 'ਤੇ ਤਬਾਦਲਾ ਕਰ ਦਿੱਤਾ ਹੈ। ਇਸ
ਗੱਲ ਦੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਗੁਰਜਤਿੰਦਰ
ਸਿੰਘ ਔਲਖ ਪੀ ਪੀ ਐਸ ਨੂੰ ਸੁਪਰਡੰਟ/ਮਾਡਰਨ ਕੇਂਦਰੀ ਜੇਲ੍ਹ ਜਲੰਧਰ ਐਟ ਕਪੂਰਥਲਾ ਵਿਖੇ
ਲਗਾਇਆ ਗਿਆ ਹੈ। ਇਸੇ ਤਰ੍ਹਾਂ ਰਣਜੀਤ ਸਿੰਘ ਢਿਲੋਂ ਪੀ ਪੀ ਐਸ ਨੂੰ ਸੁਪਰਡੰਟ ਕੇਂਦਰੀ
ਜੇਲ੍ਹ ਬਠਿੰਡਾ ਵਿਖੇ ਲਗਾਇਆ ਗਿਆ ਹੈ।




No comments:
Post a Comment