jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 4 May 2013

ਪਾਕਿਸਤਾਨ ਦੀ ਜੇਲ੍ਹ ਵਿੱਚ ਮਾਰੇ ਚਮੇਲ ਸਿੰਘ ਲਈ ਪਰਿਵਾਰ ਨੇ ‘ਸ਼ਹੀਦ’ ਦਾ ਦਰਜਾ ਮੰਗਿਆ

www.sabblok.blogspot.com

ਜੰਮੂ :
ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿੱਚ ਕੁੱਟ ਕੇ ਮਾਰੇ ਭਾਰਤੀ ਕੈਦੀ ਚਮੇਲ ਸਿੰਘ ਨੂੰ ਸ਼ਹੀਦ ਐਲਾਨਣ ਦੀ ਮੰਗ ਅੱਜ ਪਰਿਵਾਰ ਨੇ ਉਠਾਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਚਮੇਲ ਸਿੰਘ ਨੂੰ ਵੀ ਉਨ੍ਹਾਂ ਅਧਿਕਾਰੀਆਂ ਨੇ ਮਾਰਿਆ ਸੀ ਜਿਹੜੇ ਸਰਬਜੀਤ ਦੀ ਹੱਤਿਆ ਕਰਾਉਣ ਵਿੱਚ ਸ਼ਾਮਲ ਹਨ। ਚਮੇਲ ਸਿੰਘ ਅਖਨੂਰ ਖੇਤਰ ਦੇ ਪਾਰਗਵਾਲ ਪਿੰਡ ਦਾ ਵਸਨੀਕ ਸੀ। ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਉਸ ਦੇ ਚਾਰੇ ਬੇਟੇ ਪੜ੍ਹਾਈ ਨਹੀਂ ਕਰ ਸਕੇ ਤੇ ਉਹ ਬੇਰੁਜ਼ਗਾਰ ਹਨ।

No comments: