www.sabblok.blogspot.com
ਚੰਡੀਗੜ੍ਹ, 29 ਸਤੰਬਰ (ਗਗਨਦੀਪ ਸੋਹਲ) : ਪੰਜਾਬ ਸਰਕਾਰ ਨੇ ਸਰਦੀਆਂ ਕਾਰਨ ਰਾਜ ਦੇ ਸਮੂਹ ਸਰਕਾਰੀ, ਏਡਿਡ ਅਤੇ ਮਾਨਤਾਪ੍ਰਾਪਤ ਸਕੂਲਾਂ ਦਾ ਸਮਾਂ ਮਿਤੀ 16 ਅਕਤੂਬਰ 2013 ਤੋਂ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ। ਇਹ
ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਪੰਜਾਬ ਸ. ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਰਾਜਵਿਚ ਸਕੂਲਾਂ ਦਾ ਸਮਾਂ 16 ਅਕਤੂਬਰ ਤੋ ਸਵੇਰੇ 9.00 ਵਜੇ ਤੋ ਬਾਅਦ ਦੁਪਹਿਰ 3:20 ਤੱਕ ਕਰ ਦਿੱਤਾ ਗਿਆ ਹੈ।

No comments:
Post a Comment