ਟਰਾਂਟੋ --21 ਸਤੰਬਰ 2013 (ਟਹਲ ਸਿੰਘ ਬਰਾੜ ) ਟਰਾਂਟੋ ਅਤੇ ਆਸ ਪਾਸ ਦੇ ਇਲਾਕੇ ਚ ਵਸਦੀ ਫਰੀਦਕੋਟ ਸਿਖ ਸੰਗਤ ਵਲੋਂ ਮਾਲਟਨ ਗੁਰੂਘਰ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ .੨੦ ਸਤੰਬਰ ਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਖੰਡ ਪਾਠ ਪ੍ਰਾਰੰਭ ਹੋਣਗੇ ਅਤੇ ੨੨ ਸਤੰਬਰ ਨੂੰ ਭੋਗ ਪਾਏ ਜਾਣਗੇ ਉਪਰੰਤ ਬਾਬਾ ਫਰੀਦ ਜੀ ਦੀ ਬਾਣੀ ਤੇ ਵਿਚਾਰਾਂ ਹੋਣਗੀਆਂ ਅਤੇ ਗੁਰੂ ਕਾ ਲੰਗਰ ਅਤ੍ਤੁਟ ਵਰਤਾਇਆ ਜਾਵੇਗਾ / ਹੁਮ - ਹੁਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ਜੀ/ ਜਿਆਦਾ ਜਾਣਕਾਰੀ ਲਈ ਬਲਵੰਤ ਸਿੰਘ ਬਰਾੜ (ਭਾਣਾ) ਬਲਵੰਤ ਸਿੰਘ (ਰੁਮਾਨਾ) ,ਕੁਕੂ ਗਰੇਵਾਲ,ਮਾਸਟਰ ਜਾਗੀਰ ਸਿੰਘ ਜਾਂ ਟਿੱਕਾ ਬਰਾੜ ਨੂੰ 647 -988 -1274 ਤੇ ਸੰਪਰਕ ਕੀਤਾ ਜਾ ਸਕਦਾ ਹੈ/
No comments:
Post a Comment