www.sabblok.blogspot.com
ਮਾਈਨਿੰਗ ’ਤੇ ਗੁੰਡਾ ਟੈਕਸ ਵਾਲਿਆਂ ਨੇ ਕੀਤੀ ਹਤਿਆ
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ ਜਾਂਚ ਕਰਵਾਉਣ ਦੀ ਮੰਗ
ਪਠਾਨਕੋਟ,
ਇਕ
ਸੜਕ
ਹਾਦਸੇ
ਵਿਚ
ਪਠਾਨਕੋਟ ਦੇ
ਐਸਐਸਪੀ
ਡਾ.
ਸੁਰਿੰਦਰ ਕਾਲੀਆ
ਅਤੇ
ਉਨ੍ਹਾਂ
ਦਾ
ਡਰਾਈਵਰ
ਤੇ
ਗੰਨਮੈਨ
ਜ਼ਖ਼ਮੀ
ਹੋ
ਗਏ
ਜਦਕਿ
ਉਨ੍ਹਾਂ
ਨਾਲ
ਸਫ਼ਰ
ਕਰ
ਰਹੇ
‘ਹਿੰਦੁਸਤਾਨ ਟਾਈਮਜ਼’
ਅਖ਼ਬਾਰ
ਦੇ
ਜਲੰਧਰ
ਤੋਂ
ਪੱਤਰਕਾਰ ਜਸਦੀਪ
ਮਲਹੋਤਰਾ ਦੀ
ਮੌਕੇ
ਉਪਰ
ਮੌਤ
ਹੋ
ਗਈ।
ਇਹ
ਹਾਦਸਾ
12.45 ਵਜੇ
ਦੇ
ਕਰੀਬ
ਪਠਾਨਕੋਟ-ਮੁਕੇਰੀਆਂ ਸੜਕ
ਉਪਰ
ਮੀਲਵਾਂ
ਕੋਲ
ਇਕ
18 ਟਾਇਰੀ
ਟਰਾਲੇ
ਨੂੰ
ਪਾਰ
ਕਰਨ
ਸਮੇਂ
ਵਾਪਰਿਆ
ਅਤੇ
ਇਨ੍ਹਾਂ
ਦੀ
ਇਨੋਵਾ
ਸਰਕਾਰੀ
ਗੱਡੀ
ਸੜਕ
ਕਿਨਾਰੇ
ਹੇਠਾਂ
ਢਾਲ
ਵਿਚ
ਲੱਗੇ
ਸਫੈਦੇ
ਦੇ
ਦਰੱਖ਼ਤਾਂ ਨਾਲ
ਟਕਰਾਉਂਦੀ ਹੋਈ
ਪਲਟ
ਗਈ।
ਡਾ.
ਕਾਲੀਆ
ਜਲੰਧਰ
ਸਥਿਤ
ਆਪਣੇ
ਘਰ
ਤੋਂ
ਪਠਾਨਕੋਟ ਵਿਖੇ
2 ਵਜੇ
ਮਾਈਨਿੰਗ ਸਬੰਧੀ
ਰੱਖੀ
ਮੀਟਿੰਗ
ਵਿਚ
ਸ਼ਾਮਲ
ਹੋਣ
ਲਈ
ਆ
ਰਹੇ
ਸਨ
ਅਤੇ
ਇਸ
ਮੀਟਿੰਗ
ਵਿਚ
ਪੰਜਾਬ
ਪੁਲੀਸ
ਦੇ
ਇੰਸਪੈਕਟਰ ਜਨਰਲ
ਸ੍ਰੀ
ਈਸ਼ਵਰ
ਚੰਦਰ
ਨੇ
ਵੀ
ਸ਼ਾਮਲ
ਹੋਣਾ
ਸੀ।
ਡਾਕਟਰ
ਕਾਲੀਆ
ਦੀ
ਹਾਲਤ
ਗੰਭੀਰ
ਬਣੀ
ਹੋਈ
ਹੈ
ਅਤੇ
ਉਨ੍ਹਾਂ
ਦੀ
ਪੱਸਲੀ
ਦੀ
ਇਕ
ਹੱਡੀ
ਟੁੱਟੀ
ਹੈ
ਜਦ
ਕਿ
ਉਨ੍ਹਾਂ
ਦੇ
ਦਿਮਾਗ
ਤੇ
ਰੀੜ੍ਹ
ਦੀ
ਹੱਡੀ
’ਤੇ
ਵੀ
ਸੱਟ
ਲੱਗੀ
ਹੈ।
ਡਾਕਟਰ
ਕਾਲੀਆ,
ਉਨ੍ਹਾਂ
ਦੇ
ਗੰਨਮੈਨ
ਲਾਲ
ਸਿੰਘ
ਅਤੇ
ਡਰਾਈਵਰ
ਬੂਈ
ਲਾਲ
ਨੂੰ
ਪਠਾਨਕੋਟ ਦੇ
ਰਾਵੀ
ਮਲਟੀ
ਸਪੈਸ਼ਲਿਟੀ ਹਸਪਤਾਲ
’ਚ
ਲਿਜਾਇਆ
ਗਿਆ।
ਹਾਦਸੇ
ਦੀ
ਸੂਚਨਾ
ਮਿਲਦੇ
ਸਾਰ
ਡਿਪਟੀ
ਕਮਿਸ਼ਨਰ ਠਾਕੁਰ
ਦਿਨੇਸ਼
ਸਿੰਘ
ਬੱਬੂ,
ਪਵਨ
ਟੀਨੂ
ਵਿਧਾਇਕ
ਆਦਮਪੁਰ
ਆਈਜੀ
ਈਸ਼ਵਰ
ਚੰਦਰ,
ਐਸਪੀ
(ਡੀ)
ਵਿਧਾਇਕ
ਅਸ਼ਵਨੀ
ਸ਼ਰਮਾ
ਅਤੇ
ਭੋਆ
ਦੀ
ਵਿਧਾਇਕਾ ਸੀਮਾ
ਕੁਮਾਰੀ
ਹਸਪਤਾਲ
’ਚ
ਪੁੱਜ
ਗਏ।
ਪਰਿਵਾਰ ਵਾਲਿਆਂ
ਅਤੇ
ਉੱਚ
ਅਧਿਕਾਰੀਆਂ ਨੇ
ਡਾ.
ਕਾਲੀਆ
ਨੂੰ
ਫੌਰਟਿਸ
ਹਸਪਤਾਲ
ਮੁਹਾਲੀ
ਵਿਖੇ
ਤਬਦੀਲ
ਕਰਨ
ਦਾ
ਫੈਸਲਾ
ਲਿਆ
ਅਤੇ
ਉਨ੍ਹਾਂ
ਨੂੰ
ਐਂਬੂਲੈਂਸ ਰਾਹੀਂ
ਰਵਾਨਾ
ਕਰ
ਦਿੱਤਾ।
ਗੰਨਮੈਨ
ਲਾਲ
ਸਿੰਘ
ਦੇ
ਮਾਮੂਲੀ
ਸੱਟਾਂ
ਵੱਜੀਆਂ
ਹਨ,
ਪਰ
ਹਾਲਤ
ਖਤਰੇ
ਤੋਂ
ਬਾਹਰ
ਹੈ।
ਪੱਤਰਕਾਰ ਜਸਦੀਪ
ਮਲਹੋਤਰਾ ਦੀ
ਲਾਸ਼
ਦਾ
ਪੋਸਟਮਾਰਟਮ ਕਰਨ
ਲਈ
ਲਾਸ਼
ਨੂੰ
ਨੂਰਪੁਰ
(ਹਿਮਾਚਲ
ਪ੍ਰਦੇਸ਼) ਦੇ
ਹਸਪਤਾਲ
’ਚ
ਭੇਜ
ਦਿੱਤਾ
ਗਿਆ।
ਇੰਦੌਰਾ
ਥਾਣੇ
ਦੀ
ਪੁਲੀਸ
ਨੇ
ਇਸ
ਸਬੰਧੀ
ਪਰਚਾ
ਦਰਜ
ਕਰ
ਲਿਆ
ਹੈ।
ਹਾਦਸਾ
ਵਾਪਰਦੇ
ਸਾਰ
ਡਰਾਈਵਰ
ਟਰਾਲੇ
ਸਮੇਤ
ਫਰਾਰ
ਹੋ
ਗਿਆ।
ਹਾਦਸੇ
ਦੇ
ਚਸ਼ਮਦੀਦ ਗੰਨਮੈਨ
ਲਾਲ
ਸਿੰਘ
ਨੇ
ਦੱਸਿਆ
ਕਿ
ਉਹ
ਸੀਟ
’ਤੇ
ਡਰਾਈਵਰ
ਦੇ
ਨਾਲ
ਵਾਲੀ
ਅਗਲੀ
ਸੀਟ
’ਤੇ
ਬੈਠਾ
ਸੀ
ਜਦੋਂਕਿ
ਉਸ
ਦੇ
ਪਿੱਛੇ
ਵਾਲੀ
ਸੀਟ
’ਤੇ
ਐਸਐਸਪੀ
ਡਾ.
ਕਾਲੀਆ
ਅਤੇ
ਪੱਤਰਕਾਰ ਜਸਦੀਪ
ਮਲਹੋਤਰਾ ਬੈਠੇ
ਸਨ।
ਉਸ
ਨੇ
ਦੱਸਿਆ
ਕਿ
ਮੀਲਵਾਂ
ਕੋਲ
ਪੁੱਜਣ
’ਤੇ
ਉਨ੍ਹਾਂ
ਦੇ
ਮੂਹਰੇ
ਇਕ
ਟਰਾਲਾ
ਜਾ
ਰਿਹਾ
ਸੀ
ਜਿਸ
ਤੋਂ
ਸਾਈਡ
ਲੈਣ
ਲਈ
ਡਰਾਈਵਰ
ਨੇ
ਵਾਰ-ਵਾਰ ਹੂਟਰ ਮਾਰਿਆ
ਅਤੇ
ਡਰਾਈਵਰ
ਨੇ
ਉਸ
ਦੇ
ਖੱਬੇ
ਪਾਸੇ
ਤੋਂ
ਆਪਣੀ
ਇਨੋਵਾ
ਗੱਡੀ
ਨੂੰ
ਅੱਗੇ
ਕੱਢਣਾ
ਚਾਹਿਆ।
ਜਦੋਂ
ਉਸ
ਨੇ
ਅੱਧ
ਤੱਕ
ਟਰਾਲਾ
ਪਾਰ
ਕਰ
ਲਿਆ
ਤਾਂ
ਟਰਾਲੇ
ਦੇ
ਡਰਾਈਵਰ
ਨੇ
ਖੱਬੇ
ਪਾਸੇ
ਵੱਲ
ਨੂੰ
ਕੱਟ
ਮਾਰ
ਦਿੱਤਾ
ਜਿਸ
ਤੋਂ
ਬਚਾਉਣ
ਲਈ
ਡਰਾਈਵਰ
ਨੇ
ਇਨੋਵਾ
ਗੱਡੀ
ਨੂੰ
ਸੜਕ
ਦੇ
ਖੱਬੇ
ਪਾਸੇ
ਵੱਲ
ਨੂੰ
ਲਾਹਿਆ
ਅਤੇ
ਗੱਡੀ
ਸਫੈਦਿਆਂ ਵਿਚ
ਵੱਜਦੀ
ਹੋਈ
ਹੇਠਾਂ
ਜਾ
ਡਿੱਗੀ
ਅਤੇ
ਪਲਟ
ਗਈ।
ਉਸ
ਨੇ
ਅੱਗੇ
ਦੱਸਿਆ
ਕਿ
ਉਹ
ਮੂਹਰਲੀ
ਸੀਟ
’ਤੇ
ਬੈਠਾ
ਹੋਣ
ਕਰਕੇ
ਗੱਡੀ
ਦੇ
ਸਫੈਦੇ
ਦੇ
ਦਰੱਖ਼ਤਾਂ ਵਿਚ
ਵੱਜਣ
ਨੂੰ
ਭਾਂਪਦੇ
ਹੋਏ
ਉਹ
ਸੀਟ
’ਤੇ
ਹੀ
ਟੇਢਾ
(ਲੰਮਾ
ਪੈ
ਗਿਆ)
ਹੋ
ਗਿਆ
ਜਿਸ
ਕਾਰਨ
ਉਸ
ਦੇ
ਸੱਟਾਂ
ਘੱਟ
ਲੱਗੀਆਂ।
ਪੱਤਰਕਾਰ ਜਸਦੀਪ
ਮਲਹੋਤਰਾ ਦੇ
ਸਾਥੀ
ਫੋਟੇਗਰਾਫਰ ਪ੍ਰਦੀਪ
ਪੰਡਿਤ
ਨੇ
ਦੱਸਿਆ
ਕਿ
ਉਹ
ਦੋਵੇਂ
ਕੱਲ੍ਹ
ਵੀ
ਪਠਾਨਕੋਟ ਆਏ
ਸਨ
ਅਤੇ
ਉਨ੍ਹਾਂ
ਮਾਈਨਿੰਗ ’ਤੇ
ਗੁੰਡਾ
ਟੈਕਸ
ਬਾਰੇ
ਇਕ
ਖ਼ਬਰ
ਛਾਪੀ
ਸੀ
ਅਤੇ
ਅੱਜ
ਫਿਰ
ਉਹ
ਪਠਾਨਕੋਟ ਨੂੰ
ਆ
ਰਹੇ
ਸਨ
ਤਾਂ
ਭੋਗਪੁਰ
ਪੁੱਜਣ
’ਤੇ
ਉਸ
ਦੇ
ਸਾਥੀ
ਪੱਤਰਕਾਰ ਜਸਦੀਪ
ਮਲਹੋਤਰਾ ਨੇ
ਐਸਐਸਪੀ
ਡਾ.
ਕਾਲੀਆ
ਦਾ
ਪੱਖ
ਲੈਣ
ਲਈ
ਉਨ੍ਹਾਂ
ਨਾਲ
ਫੋਨ
’ਤੇ
ਸੰਪਰਕ
ਕੀਤਾ।
ਡਾ.
ਕਾਲੀਆ
ਨੇ
ਪੁੱਛਿਆ,
‘‘ਤੁਸੀਂ
ਕਿੱਥੇ
ਹੋ
ਤਾਂ
ਉਸ
ਨੇ
ਕਿਹਾ,
ਕਿ
‘ਅਸੀਂ
ਭੋਗਪੁਰ
ਵਿਖੇ
ਪੁੱਜੇ
ਹਾਂ।’
ਡਾ.
ਕਾਲੀਆ
ਨੇ
ਉਸ
ਨੂੰ
ਕਿਹਾ
ਕਿ
‘ਮੈਂ
ਵੀ
ਜਲੰਧਰ
ਤੋਂ
ਪਠਾਨਕੋਟ ਜਾ
ਰਿਹਾ
ਹਾਂ
ਅਤੇ
ਇਥੇ
(ਭੋਗਪੁਰ)
ਹੀ
ਰੁਕ
ਜਾ,
ਮੇਰੇ
ਨਾਲ
ਹੀ
ਚਲਾ
ਜਾਵੀਂ
ਤੇ
ਨਾਲ
ਹੀ
ਮੇਰਾ
ਪੱਖ
ਲੈ
ਲਵੀਂ।’
ਡਾ.
ਕਾਲੀਆ
ਥੋੜ੍ਹੀ
ਦੇਰ
ਬਾਅਦ
ਹੀ
ਭੋਗਪੁਰ
ਪੁੱਜ
ਗਏ
ਅਤੇ
ਜਸਦੀਪ
ਮਲਹੋਤਰਾ ਭੋਗਪੁਰ
ਤੋਂ
ਉਨ੍ਹਾਂ
ਨਾਲ
ਇਨੋਵਾ
ਗੱਡੀ
’ਚ
ਬੈਠ
ਗਿਆ
ਅਤੇ
ਉਹ
ਪਠਾਨਕੋਟ ਵੱਲ
ਨੂੰ
ਚੱਲ
ਪਏ।
ਜਦੋਂ
ਕਿ
ਉਹ
ਉਨ੍ਹਾਂ
ਦੇ
ਪਿੱਛੇ
ਆਪਣੀ
ਗੱਡੀ
’ਚ
ਚੱਲ
ਰਿਹਾ
ਸੀ।
ਜਦੋਂ
ਹਾਦਸਾ
ਵਾਪਰਿਆ
ਤਾਂ
ਡਾ.
ਕਾਲੀਆ
ਅਤੇ
ਬਾਕੀ
ਜ਼ਖ਼ਮੀਆਂ ਨੂੰ
ਮੁਸ਼ਕਲ
ਨਾਲ
ਹਾਦਸਾਗ੍ਰਸਤ ਗੱਡੀ
’ਚੋਂ
ਬਾਹਰ
ਕੱਢਿਆ
ਗਿਆ
ਅਤੇ
ਸਾਰੇ
ਜ਼ਖ਼ਮੀ
ਤੜਫਦੇ
ਰਹੇ।
ਹਾਈਵੇਅ
ਤੋਂ
ਬਹੁਤ
ਗੱਡੀਆਂ
ਲੰਘ
ਰਹੀਆਂ
ਸਨ,
ਪਰ
ਕੋਈ
ਵੀ
ਰੁਕ
ਨਹੀਂ
ਰਿਹਾ
ਸੀ।
ਇਥੋਂ
ਤੱਕ
ਕਿ
ਹਾਈਵੇਅ
ਉਪਰ
ਲਗਾਈ
ਹੋਈ
ਪੁਲੀਸ
ਦੀ
ਐਂਬੂਲੈਂਸ ਵੀ
ਕੋਈ
ਨਾ
ਦਿਖਾਈ
ਦਿੱਤੀ।
ਕਾਫੀ
ਦੇਰ
ਬਾਅਦ
ਪਠਾਨਕੋਟ ਦਾ
ਇਕ
ਵਾਸੀ
ਬਿਕਰਮ
ਸਿੰਘ
ਚੌਹਾਨ
ਜੋ
ਕਿ
ਮੁਕੇਰੀਆਂ ਤੋਂ
ਆਪਣੀ
ਕਾਰ
ਰਾਹੀਂ
ਪਠਾਨਕੋਟ ਆ
ਰਿਹਾ
ਸੀ,
ਨੇ
ਉਤਰ
ਕੇ
ਐਸਐਸਪੀ
ਨੂੰ
ਜ਼ਖ਼ਮੀ
ਹਾਲਤ
’ਚ
ਸੜਕ
’ਤੇ
ਲੇਟੇ
ਹੋਏ
ਦੇਖਿਆ
ਤਾਂ
ਉਹ
ਇਨ੍ਹਾਂ
ਤਿੰਨਾਂ
ਜ਼ਖ਼ਮੀਆਂ ਨੂੰ
ਆਪਣੀ
ਗੱਡੀ
ਵਿਚ
ਪਾ
ਕੇ
ਪਠਾਨਕੋਟ ਲੈ
ਕੇ
ਆਇਆ।
ਦੂਸਰੇ
ਪਾਸੇ
ਇੰਦੌਰਾ
ਦੇ
ਐਸਐਚਓ
ਬਲਬੀਰ
ਠਾਕੁਰ
ਨੇ
ਦੱਸਿਆ
ਕਿ
ਟਰਾਲੇ
ਦੇ
ਡਰਾਈਵਰ
ਖ਼ਿਲਾਫ਼ ਪਰਚਾ
ਦਰਜ
ਕਰ
ਦਿੱਤਾ
ਗਿਆ
ਹੈ
ਅਤੇ
ਉਸ
ਦੀ
ਭਾਲ
ਸ਼ੁਰੂ
ਕਰ
ਦਿੱਤੀ
ਹੈ।
ਉਨ੍ਹਾਂ
ਕਿਹਾ
ਕਿ
ਪੱਤਰਕਾਰ ਜਸਦੀਪ
ਮਲਹੋਤਰਾ ਦਾ
ਨੂਰਪੁਰ
ਦੇ
ਹਸਪਤਾਲ
ਤੋਂ
ਪੋਸਟਮਾਰਟਮ ਕਰਵਾਉਣ
ਬਾਅਦ
ਲਾਸ਼
ਉਸ
ਦੇ
ਵਾਰਸਾਂ
ਨੂੰ
ਸੌਂਪ
ਦਿੱਤੀ
ਗਈ
ਹੈ।
ਮ੍ਰਿਤਕ
ਜਸਦੀਪ
ਮਲਹੋਤਰਾ ਆਪਣੇ
ਪਿੱਛੇ
ਵਿਧਵਾ
ਪਤਨੀ
ਅਤੇ
10 ਸਾਲ
ਦਾ
ਬੇਟਾ
ਤੇ
8 ਸਾਲ
ਦੀ
ਬੇਟੀ
ਛੱਡ
ਗਏ
ਹਨ।
ਪੰਜਾਬ
ਦੇ
ਮੁੱਖ
ਮੰਤਰੀ
ਪ੍ਰਕਾਸ਼ ਸਿੰਘ
ਬਾਦਲ
ਨੇ
ਜਲੰਧਰ
ਤੋਂ
ਹਿੰਦੋਸਤਾਨ ਟਾਈਮਜ਼
ਦੇ
ਸੀਨੀਅਰ
ਪੱਤਰਕਾਰ ਜਸਦੀਪ
ਸਿੰਘ
ਮਲਹੋਤਰਾ ਦੇ
ਬੇਵਕਤੀ
ਦੇਹਾਂਤ
’ਤੇ
ਦੁੱਖ
ਦਾ
ਪ੍ਰਗਟਾਵਾ ਕੀਤਾ
ਹੈ।
ਇਸੇ
ਦੌਰਾਨ
ਕੇਂਦਰੀ
ਮੰਤਰੀ
ਮਨੀਸ਼
ਤਿਵਾੜੀ,
ਪੰਜਾਬ
ਦੇ
ਉਪ
ਮੁੱਖ
ਮੰਤਰੀ
ਸੁਖਬੀਰ
ਸਿੰਘ
ਬਾਦਲ
ਤੇ
ਸੂਚਨਾ
ਤੇ
ਲੋਕ
ਸੰਪਰਕ
ਮੰਤਰੀ
ਬਿਕਰਮ
ਸਿੰਘ
ਮਜੀਠੀਆ
ਅਤੇ
ਪੰਜਾਬ
ਕਾਂਗਰਸ
ਦੇ
ਬੁਲਾਰੇ
ਸੁਖਪਾਲ
ਸਿੰਘ
ਖਹਿਰਾ
ਨੇ
ਵੀ
ਵੱਖ-ਵੱਖ ਬਿਆਨਾਂ ਰਾਹੀਂ
ਮਲਹੋਤਰਾ ਦੇ
ਦੁਖਦਾਈ
ਵਿਛੋੜੇ
’ਤੇ
ਦੁੱਖ
ਸਾਂਝਾ
ਕੀਤਾ
ਹੈ।
ਪੰਜਾਬ
ਪ੍ਰਦੇਸ਼ ਕਾਂਗਰਸ
ਕਮੇਟੀ
ਦੇ
ਪ੍ਰਧਾਨ
ਪ੍ਰਤਾਪ
ਸਿੰਘ
ਬਾਜਵਾ
ਨੇ
ਸੜਕ
ਹਾਦਸੇ
ਵਿੱਚ
ਮਰੇ
ਪੱਤਰਕਾਰ ਜਸਦੀਪ
ਸਿੰਘ
ਮਲਹੋਤਰਾ ਦੇ
ਮਾਮਲੇ
ਦੀ
ਕੇਂਦਰੀ
ਜਾਂਚ
ਬਿਊਰੋ
(ਸੀਬੀਆਈ)
ਤੋਂ
ਜਾਂਚ
ਕਰਵਾਉਣ
ਦੀ
ਮੰਗ
ਕਰਕੇ
ਇਸ
ਘਟਨਾ
ਨੂੰ
ਨਵਾਂ
ਮੋੜ
ਦੇ
ਦਿੱਤਾ
ਹੈ।
ਉਨ੍ਹਾਂ
ਪੰਜਾਬ-ਹਰਿਆਣਾ ਹਾਈ ਕੋਰਟ
ਨੂੰ
ਅਪੀਲ
ਕੀਤੀ
ਕਿ
ਇਸ
ਸ਼ੱਕੀ
ਮਾਮਲੇ
ਦੀ
ਸੀਬੀਆਈ
ਤੋਂ
ਜਾਂਚ
ਕਰਵਾਉਣ
ਦੇ
ਹੁਕਮ
ਦਿੱਤੇ
ਜਾਣ।
No comments:
Post a Comment