www.sabblok.blogspot.com
ਜਗਰਾਓਂ, 18 ਸਤੰਬਰ ( ਹਰਵਿੰਦਰ ਸੱਗੂ )¸ਸ਼ਰੋਮਣੀ ਅਕਾਲੀ ਦਲ ਨਾਰਥ ਵੈਸਟ ਇੰਗਲੈਂਡ ਦੇ ਪ੍ਰਧਾਨ ਅਮਨਜੀਤ ਸਿੰਘ ਖੈਰਾ ਦੀ ਅਗਵਾਈ ਹੇਠ ਉਨ੍ਹਾਂ ਦੇ ਇਸ ਵਿੰਗ ਦੇ ਜਨਰਲ ਸੈਕਟਰੀ ਸੁਭਾਸ਼ ਸਿੰਘ ਵਲੋਂ ਫਸਟੇਡ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਅੱਜ ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ ਦੇ ਵੱਖ-ਵੱਖ ਨੁਮਾਇੰਦਿਆਂ ਅਤੇ ਹਲਕਾ ਵਿਧਾਇਕ ਐਸ. ਆਰ. ਕਲੇਰ ਅਤੇ ਸਾਬਕਾ ਚੇਅਰਮੈਨ ਭਾਗ ਸਿੰਗ ਮੱਲ੍ਹਾ ਸਮੇਤ ਹੋਰ ਪ੍ਰਮੁੱਖ ਸਖਸ਼ੀਅਤਾਂ ਦੀ ਮੌਜੂਦਗੀ ਵਿਚ ਸਰਕਾਰੀ ਹਸਪਤਾਲ ਦੇ ਐਸ. ਐਮ. ਓ. ਕਰਮਵੀਰ ਗੋਇਲ ਅਤੇ ਡਾ. ਕਿਸ਼ਨ ਸਿੰਘ ਦੇ ਸਪੁਰਦ ਕੀਤੀਆਂ। ਲੱਗ-ਭੱਗ ਡੇਢ ਲੱਖ ਰੁਪਏ ਦੀ ਲਾਗਤ ਵਾਲੀਆਂ ਇਹ ਅਹਿਮ ਦਵਾਈਆਂ ਦੀ ਕਿੱਟ ਸੁਭਾਸ਼ ਸਿੰਘ ਵਲੋਂ ਮਾਨਚੈਸਟਰ ਤੋਂ ਲਿਆਂਦੀ ਗਈ ਹੈ। ਇਸ ਮੌਕੇ ਹਲਕਾ ਵਿਧਾਇਕ ਐਸ. ਆਰ. ਕਲੇਰ ਅਤੇ ਸਾਬਕਾ ਵਿਧਾਇਕ ਭਾਗ ਸਿੰਗ ਮੱਲ੍ਹਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਬੇ-ਹੱਦ ਮੰਹਿਗਾਈ ਦਾ ਸਮਾਂ ਹੈ। ਅਜਿਹੇ ਹਾਲਾਤਾਂ ਵਿਚ ਆਮ ਗਰੀਬ ਆਦਮੀ ਦੀ ਪਹੁੰਚ ਤੋਂ ਇਲਾਜ ਦੂਰ ਹੁੰਦਾ ਜਾ ਰਿਹਾ ਹੈ। ਜਿਥੇ ਗਰੀਬਾਂ ਦੀ ਸਹਾÎਇਤਾ ਲਈ ਇਲਾਕੇ ਦੀਆਂ ਸਮਾਜਸੇਵੀ ਸੰਸਥਾਵਾਂ ਲਗਨ ਅਤੇ ਮਿਹਨਤ ਨਾਲ ਕੰਮ ਕਰ ਹੀਆਂ ਹਨ ਉਤੇ ਹੁਣ ਅਮਨਜੀਤ ਸਿੰਘ ਖੈਰਾ ਦੀ ਅਗਵਾਈ ਹੇਠ ਐਨ. ਆਰ. ਆਈ. ਭਰਾਵਾਂ ਵਲੋਂ ਇਸ ਤਰ੍ਹਾਂ ਦਾ ਯੋਗਦਾਨ ਪਹਿਲੀ ਵਾਰ ਪਾ ਕੇ ਵੱਡੀ ਉਦਹਾਰਨ ਪੇਸ਼ ਕਰ ਦਿਤੀ ਗਈ ਹੈ। ਐਨ. ਆਰ. ਆਈ. ਭਰਾਵਾਂ ਵਲੋਂ ਇਸਤੋਂ ਪਹਿਲਾਂ ਸੂਬੇ ਅੰਦਰ ਆਪੋ-ਆਪਣੇ ਢੰਗ ਨਾਲ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਪਰ ਅੱਜ ਇਸ ਨਵੀਂ ਪਾਈ ਗਈ ਪਿਰਤ ਦੇ ਨਤੀਜੇ ਬਹੁਤ ਸ਼ਾਨਦਾਰ ਸਾਹਮਣੇ ਆਉਣਗੇ। ਜੇਕਰ ਐਨ. ਆਰ. ਆਈ. ਰਾ ਇਸ ਤਰ੍ਹਾਂ ਦਾ ਯੋਗਦਾਨ ਵੀ ਖੁੱਲ੍ਹ ਕੇ ਪਾਉਣ ਲੱਗ ਜਾਣ ਤਾਂ ਆਉਣ ਵਾਲੇ ਸਮੇਂ ਵਿਚ ਸੂਬੇ ਅੰਦਰ ਕੋਈ ਵੀ ਵਿਅਕਤੀ ਇਲਾਜ ਲਈ ਤਰਸੇਗਾ ਨਹੀਂ। ਇਸ ਮੌਕੇ ਨਾਰਥ ਵੈਸਟ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਖੈਰਾ ਨੇ ਕਿਹਾ ਕਿ ਇਹ ਇਕ ਟਰਾਈ ਹੈ। ਜੇਕਰ ਇਹ ਉਪਰਾਲਾ ਸਫਲ ਹੁੰਦਾ ਹੈ ਤਾਂ ਉਹ ਅੱਗੋਂ ਹੋਰ ਵੀ ਉਪਰਾਲੇ ਕਰਨਗੇ ਅਤੇ ਆਪਣੇ ਵਿਦੇਸ਼ੀ ਵਿੰਗ ਦੇ ਆਗੂਆਂ ਨੂੰ ਉਤਸਾਹਿਤ ਕਰਕੇ ਇਸ ਤਰ੍ਹਾਂ ਦੀ ਹੋਰ ਸਹਾਇਤਾ ਇਥੇ ਲਿਆਉਣਗੇ।

No comments:
Post a Comment