jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 28 September 2013

ਨਵਜੋਤ ਸਿੱਧੂ ਵਲੋਂ ਮਰਨ ਵਰਤ ਵਾਲੇ ਡਰਾਮੇ ਵਾਲਾ ਪ੍ਰੋਗਰਾਮ ਰੱਦ

www.sabblok.blogspot.com

ਅੰਮ੍ਰਿਤਸਰ : ਅੰਮ੍ਰਿਤਸਰ ਦੇ ਸੰਸਦ ਨਵਜੋਤ ਸਿੱਧੂ ਨੇ ਮਰਨ ਵਰਤ ਰੱਦ ਕਰ ਦਿੱਤਾ ਹੈ। ਪ੍ਰਕਾਸ਼ ਸਿੰਘ ਬਾਦਲ ਵਲੋਂ ਭਰੋਸਾ ਮਿਲਣ ਤੋਂ ਬਾਅਦ ਮਰਨ ਵਰਤ ਰੱਦ ਕੀਤਾ ਗਿਆ। ਸਿੱਧੂ ਨੇ ਅੰਮ੍ਰਿਤਸਰ ਦੇ ਵਿਕਾਸ ਪ੍ਰੋਜੈਕਟਾਂ ਦੀ ਅਣਦੇਖੀ ਕੀਤੇ ਜਾਣ ਤੇ ਨਗਰ ਸੁਧਾਰ ਟਰੱਸਟ ਦੀ ਰਾਸ਼ੀ ਦੂਜੇ ਸ਼ਹਿਰਾਂ ਨੂੰ ਭੇਜਣ ਦੇ ਵਿਰੋਧ ‘ਚ ਮਰਨ ਵਰਤ ਰੱਖਣ ਦਾ ਫੈਸਲਾ ਕੀਤਾ ਸੀ।

No comments: