jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 16 April 2013

ਡਾ.ਬੀ.ਆਰ.ਅੰਬੇਡਕਰ ਜੀ ਦੇ 122 ਵੇਂ ਜਨਮ ਦਿਨ ਤੇ ਡਾ.ਬੀ.ਆਰ.ਅੰਬੇਡਕਰ ਜੀ ਦੀ ਸੋਚ ਤੇ ਚੱਲਣ ਦਾ ਸੰਦੇਸ਼ ਦਿਤਾ

5
www.sabblok.blogspot.com
ਵਰੁਣ ਧੀਰ-(ਨਕੋਦਰ)-ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਸਪੋਰਟਸ ਕਲੱਬ ਅਤੇ ਵੈਲਫੇਅਰ ਸੋਸਾਇਟੀ ਪੰਜਾਬ ਵਲੋਂ ਡਾ.ਬੀ.ਆਰ.ਅੰਬੇਡਕਰ ਸਾਹਿਬ ਜੀ ਦੇ 122 ਵੇਂ ਜਨਮ ਦਿਨ ਦੀ ਪੂਰੀ ਦੁਨੀਆਂ ਨੂੰ ਲੱਖ-ਲੱਖ ਵਧਾਈ ਹੋਵੇ। ਇਹ ਰੈਲੀ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਸਪੋਰਟਸ ਕਲੱਬ ਅਤੇ ਵੈਲਫੇਅਰ ਸੋਸਾਇਟੀ ਪੰਜਾਬ ਦੇ ਮੁੱਖ ਦਫਤਰ ਤੋਂ ਸ਼ੁਰੂ ਹੋ ਕੇ ਡਾ.ਬੀ.ਆਰ.ਅੰਬੇਡਕਰ ਚੋਂਕ ਵਿਖੇ ਸਮਾਪਤ ਹੋਈ ਇਸ ਮੋਕੇ ਤੇ ਡਾ.ਬੀ.ਆਰ.ਅੰਬੇਡਕਰ ਸਾਹਿਬ ਜੀ ਦੀ ਮੂਰਤੀ ਨੂੰ ਇਸ਼ਨਾਨ ਕਰਵਾ ਕੇ ਅਤੇ ਫੁਲਾਂ ਦੇ ਹਾਰ ਪਾ ਕੇ ਉਹਨਾ ਨੂੰ ਸ਼ਰਧਾਂਜਲੀ ਦਿਤੀ ਗਈ ਅਤੇ ਇਸ ਮੋਕੇ ਤੇ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਸਪੋਰਟਸ ਕਲੱਬ ਅਤੇ ਵੈਲਫੇਅਰ ਸੋਸਾਇਟੀ ਪੰਜਾਬ ਦੇ ਸਾਰੇ ਮੈਂਬਰ ਹਾਜਰ ਹੋਏ।ਇਸ ਤੋਂ ਬਾਅਦ ਡਾ.ਬੀ.ਆਰ.ਅੰਬੇਡਕਰ ਸਕੂਲ (ਮੁਹੱਲਾ ਰਵੀਦਾਸਪੁਰਾ)ਵਿਖੇ ਜਾ ਕੈ ਡਾ.ਬੀ.ਆਰ.ਅੰਬੇਡਕਰ ਜੀ ਦੀ ਮੂਰਤੀ ਤੇ ਹਾਰ ਪਾ ਕੇ ਉਹਨਾ ਨੂੰ ਸ਼ਰਧਾਂਜਲੀ ਦਿਤੀ ਗਈ ਅਤੇ ਇਸ ਮੋਕੇ ਤੇ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਸਪੋਰਟਸ ਕਲੱਬ ਅਤੇ ਵੈਲਫੇਅਰ ਸੋਸਾਇਟੀ ਪੰਜਾਬ ਦੇ ਪ੍ਰਧਾਨ ਗੋਰਵ ਨਾਗਰਾਜ ਜੀ ਨੇ ਡਾ.ਬੀ.ਆਰ.ਅੰਬੇਡਕਰ ਜੀ ਦੀ ਸੋਚ ਤੇ ਚੱਲਣ ਦਾ ਸੰਦੇਸ਼ ਦਿਤਾ ਅਤੇ ਨੋਜਵਾਨਾ ਨੂੰ ਸਮਾਜਿਕ ਬੁਰਾਇਆਂ ਦਾ ਡਟ ਕੇ ਵਿਰੋਧ ਕਰਨ ਲਈ ਕਿਹਾ ਉਹਨਾ ਕਿਹਾ ਕਿ ਇਹੋ ਉਹਨਾ ਨੂੰ ਸੱਚੀ ਸ਼ਰਧਾਂਜਲੀ ਹੈ। ਇਸ ਮੋਕੇ ਤੇ ਪ੍ਰਧਾਨ ਗੋਰਵ ਨਾਗਰਾਜ ਜੀ ਨੂੰ ਬੀ.ਜੇ.ਪੀ.( SC BC) ਮੋਰਚਾ ਪੰਜਾਬ ਵੱਲੋਂ ਸਨਮਾਨਿਤ ਕੀਤਾ ਗਿਆ।

No comments: